Advertisements
IndiaLast Updated: Loading...
Total Cases0
New Cases0
Total Deaths0
Total Recovered0
Active Cases0

Breaking News :

ਰੱਬੀ ਰੂਹ ਹਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਵਾਲੇ ਵਾਲੇ

ਪੰਜਾਬ ‘ਚ ਡਰਾਈਵਿੰਗ ਟੈਸਟ 1 ਜੂਨ ਤੋਂ ਸ਼ੁਰੂ

ਅੰਮ੍ਰਿਤਸਰ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ

26 ਮਈ ਨੂੰ ਜ਼ਿਲ੍ਹਾ ਤਰਨ ਤਾਰਨ ਦੀਆਂ ਸਾਰੀਆਂ ਦੁਕਾਨਾਂ/ਬਜ਼ਾਰਾਂ/ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ

1 ਵਜੇ ਤੋ 5 ਵਜੇ ਤੱਕ ਬਾਹਰ ਨਾ ਨਿਕਲੋ!ਮੌਸਮ ਵਿਭਾਗ ਦੀ ਚੇਤਾਵਨੀ

ਰਾਹਤ ਦੀ ਖ਼ਬਰ! ਪੰਜਾਬ ਦੇ ਪੰਜ ਜ਼ਿਲ੍ਹਿਆਂ ‘ਚੋ ਕੋਰੋਨਾ ਦਾ ਸਫਾਇਆ

ਸੀ.ਐਮ.ਸਿਟੀ ਵਿਖੇ ਆਏ ਨਵੇਂ 4 ਕੋਰੋਨਾ ਪਾਜ਼ੀਟਿਵ ਮਾਮਲੇ

ਪੱਤਰਕਾਰ ਦੀ ਕੁੱਟਮਾਰ: ਦੋ ਥਾਣੇਦਾਰ ਮੁਅੱਤਲ, ਨਿਆਂਇਕ ਜਾਂਚ ਦੇ ਹੁਕਮ

ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਵਿਦਿਆਰਥੀਆਂ ਤੋਂ ਲੈ ਸਕਣਗੇ ਨੂੰ 70% ਫੀਸ

ਚੰਦ ਲਾਈਕਾਂ ਤੇ ਕਾਮੈਂਟਾਂ ਦੀ ਖਾਤਿਰ ਇਜ਼ਤ ਨੂੰ ਛਿੱਕੇ ਤੇ ਟੰਗ ਅੰਗ ਪ੍ਰਦਰਸ਼ਨ ਕਰਦੀਆਂ ਹਨ

June 6, 2020

ਪੰਜਾਬ ਵਿੱਚ NRI ਵੀਰਾਂ ਤੇ ਕਰੋਨਾ ਦੀ ਆਫ਼ਤ ਸਮੇਂ ਦੇਸ਼ ਤੇ ਵਿਦੇਸ਼ ਦੇ ਪੰਜਾਬੀਆ ਵਿੱਚ ਫੁੱਟ ਪਾਉਣ ਦਾ ਕਾਰਨ…..

ਪੰਜਾਬ ਵਿੱਚ NRI ਵੀਰਾ ਤੇ ਕਰੋਨਾ ਦੀ ਆਫ਼ਤ ਸਮੇਂ ਦੇਸ਼ ਤੇ ਵਿਦੇਸ਼ ਦੇ ਪੰਜਾਬੀਆ ਵਿੱਚ ਫੁੱਟ ਪਾਉਣ ਦਾ/ ਕਾਰਨ ਸਪੱਸ਼ਟ ਹਨ ,ਮੱਸਲਾ ਕਰੋਨਾ ਨਹੀਂ ਗੱਲ ਅਸਲ ਕੁਝ ਹੋਰ ਹੈ ,ਪੰਜਾਬ ਸਰਕਾਰ ਪੰਜਾਬ ਪੋਲੀਸ ,ਸੈਂਟਰ ਦੀਆ ਇਜੰਸ਼ੀਆ ਕਰੋਨਾ ਵਾਇਰਸ

ਦੇ ਬਹਾਨੇ ਬਾਹਰਲੇ ਪੰਜਾਬੀਆ ਨੂੰ ਬਦਨਾਮ ਕਰਕੇ ਰਗੜਾ ਲਾਉਣਾ ਚਾਹੁੰਦੀਆਂ ਹਨ ਸਵਾਲ ਹੈ ਕਿਉਂ ? ਜਵਾਬ ਹੈ ਬਾਹਰਲੇ ਪੰਜਾਬੀ ਤੁਹਡੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਨ ,ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਨ , ਪੰਜਾਬੀ ਬੋਲੀ ਦੀ ਗੱਲ ਕਰਦੇ

ਹਨ, ਤੁਹਾਡੀ ਬੇਇਨਸਾਫ਼ੀ ਦੀ ਗੱਲ ਕਰਦੇ ਹਨ , 1984 ਦੇ ਇਨਸਾਫ਼ ਦੀ ਗੱਲ ਕਰਦੇ ਹਨ ,ਘੱਟ ਗਿਣਤੀਆ ਤੇ ਮੁਸਲਮਾਨਾ ਦੀ ਹਮਾਇਤ ਕਰਦੇ ਹਨ ,ਤੁਹਾਡੀ ਅਜ਼ਾਦੀ ਦੀ ਗੱਲ ਕਰਦੇ ਹਨ ਭਾਰਤ ਸਰਕਾਰ ਤੇ RRS ਦੀਆ ਨੀਤੀਆਂ ਦਾ ਖੰਡਨ ਕਰਦੇ

ਹਨ ,ਬਾਦਲ , ਕੈਪਟਨ ਨੂੰ ਅੜੇ ਹੱਥੀ ਲੈਂਦੇ ਹਨ। ਇਹ ਹਨ ਕੁਝ ਕਾਰਨ ਜ਼ਿਹਨਾਂ ਕਰਕੇ ਮੂਸੇਵਾਲੇ ਵਰਗੇ ਮੋਹਰੇ ਲਾ ਕਿ ਕਰੋਨਾ ਦਾ ਬਹਾਨਾ ਬਣਾ ਕੇ ਵਿਦੇਸ਼ੀ ਪੰਜਾਬੀਆ ਨੂੰ ਬਦਨਾਮ ਕਰਨਾ ਤੇ ਦੇਸ਼ ਵਿਦੇਸ਼ ਦੇ ਪੰਜਾਬੀਆ ਨੂੰ ਇਕ ਦੂਸਰੇ ਤੋਂ ਦੂਰ ਕਰਨਾ

ਪੰਜਾਬ ਪੋਲੀਸ ਤੇ ਸੈਂਟਰ ਦੀਆ ਇਜੰਸ਼ੀਆ ਤੇ ਸਰਕਾਰੀ ਮੀਡੀਆ ਰਲ ਕੇ ਸਾਰਾ ਕੰਮ ਕਰ ਰਿਹਾ ਹੈ। ਸੁਚੇਤ ਹੋਵੋ ਜਾਗੋ ਪਿਆਰ ਬਣਾਈ ਰੱਖੋ ਆਪਣੇ ਹੱਕਾਂ ਲਈ ਜਾਗਰੂਪ ਹੋਵੋ ਅਜ਼ਾਦੀ ਹੱਲ ਹੈ ਪੰਜਾਬ ਪੰਜਾਬੀਆ ਦਾ ਹੈ ਚਾਹੇ ਉਹ ਪੰਜਾਬ ਵਿੱਚ ਹੈ ਚਾਹੇ

ਉਹ ਵਿਦੇਸ਼ ਵਿੱਚ ਹੈ। ਸਿਧਾਂਤ ਨਾਲ ਸਾਂਝ ਪਾਉ ,ਆਪਣਾ ਇਤਿਆਹਾਸ ਪੜੋ ,ਸਾਹਿਤ ਦੇ ਨੇੜੇ ਹੋਵੋ ,ਸਹਿਤ ਸੰਭਾਉ ਜਾਣਕਾਰੀ ਰੱਖੋ ਦੁਨਿਆ ਵਿੱਚ ਕੀ ਹੋ ਰਿਹਾ ਹੈ। ਆਪਣਾ ਮੀਡੀਆ ਪੈਦਾ ਕਰੋ ਆਖਿਰ ਪੰਜਾਬ ਦਾ ਕੋਈ ਸੱਕਾ ਨਹੀਂ ਹੈ ਸਾਰੇ ਪੰਜਾਬੀਆ ਨੂੰ

ਆਪਣੇ ਹੱਥੀ ਆਪਣਾ ਕਾਰਜ ਆਪ ਸਵਾਰਨਾ ਪੈਣਾ ਹੈ ਚਾਹੇ ਅੱਜ ਕਰਲੋ ਚਾਹੇ ਕਲ ਕਰਲੋ। ਪੰਜਾਬ ਦੇ ਡੀ ਜੀ ਪੀ ਗੁਪਤਾ ਨੂੰ ਤਾਂ ਸ੍ਰੀ ਕਰਤਾਰ ਪੁਰ ਦੇ ਦਰਸ਼ਨਾਂ ਵਾਲੇ ਅੱਤਵਾਦੀ ਦਿਸਦੇ ਹਨ।

ਧੰਨਵਾਦ ਸਹਿਤ: ਸਰਬਜੀਤ ਸਿੰਘ ਘੁਮਾਣ

0 Reviews

Write a Review

Advertisements

Inder

Read Previous

ਬਲਦੇਵ ਸਿੰਘ ਅਤੇ ਬਾਹਰਲੇ ਪੰਜਾਬੀਆਂ ਦੇ ਹੱਕ ‘ਚ ਗਵਾਹੀ

Read Next

ਕੇਂਦਰ ਸਰਕਾਰ ਦੇ ਵਿੱਤੀ ਹਾਲਤ : ਨਵਜੋਤ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

%d bloggers like this: