ਪੰਜਾਬ ਪੁਲਿਸ ਦੇ 3 ਆਈ.ਪੀ.ਐਸ ਤੇ 2 ਪੀ.ਪੀ.ਐਸ ਅਧਿਕਾਰੀ ਪੰਜਾਬ ਸਰਕਾਰ ਵਲੋ ਤਬਦੀਲ

ਪੰਜਾਬ ਪੁਲਿਸ ਦੇ 3 ਆਈ.ਪੀ.ਐਸ ਤੇ 2 ਪੀ.ਪੀ.ਐਸ ਅਧਿਕਾਰੀ ਪੰਜਾਬ ਸਰਕਾਰ ਵਲੋ ਤਬਦੀਲ

ਚੰਡੀਗੜ੍ਹ, 14 ਜੁਲਾਈ (ਬੁਲੰਦ ਆਵਾਜ ਬਿਊਰੋ) – ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਪੰਜ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹ, ਜਿਨ੍ਹਾਂ ਵਿੱਚ 3 ਆਈ.ਪੀ.ਐਸ ਅਤੇ ਦੋ ਪੀ.ਪੀ.ਐਸ ਅਧਿਕਾਰੀ ਸ਼ਾਮਲ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ। ਇਨ੍ਹਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ-

Bulandh-Awaaz

Website:

Exit mobile version