ਪੰਜਾਬ ਦੇ 4 ਆਈ ਏ ਐਸ ਅਤੇ 3 ਪੀ ਸੀ ਐਸ ਅਫਸਰਾਂ ਦੇ ਤਬਾਦਲੇ

68

ਚੰਡੀਗੜ੍ਹ, 1 ਜੁਲਾਈ (ਬੁਲੰਦ ਆਵਾਜ ਬਿਊਰੋ) – ਪੰਜਾਬ ਸਰਕਾਰ ਨੇ ਅੱਜ ਚਾਰ ਆਈ.ਏ.ਐੱਸ , 3 ਪੀ ਸੀ ਐਸ ਅਧਿਕਾਰੀਆਂ ਸਮੇਤ ਸੱਤ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਇਹ ਆਦੇਸ਼ ਤੁਰੰਤ ਲਾਗੂ ਹੋਣਗੇ।ਤਬਦੀਲ ਹੋਏ ਅਧਿਕਾਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ

Italian Trulli