ਪੰਜਾਬ ‘ਚ ਮੈਡੀਕਲ ਸੇਵਾਵਾਂ ਵਿੱਚ ਹੋ ਰਹੇ ਘੁਟਾਲਿਆਂ ਸੰਬੰਧੀ ਬਿਕਰਮ ਮਜੀਠੀਆ ਨੇ ਕੀਤੀ ਪ੍ਰੈਸ ਕਾਨਫ਼ਰੰਸ
ਅੰਮ੍ਰਿਤਸਰ, 3 ਜੁਲਾਈ (ਰਛਪਾਲ ਸਿੰਘ) – ਅੱਜ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਰੈਜੀਡੈਂਸ ਡਾਕਟਰਾਂ ਦੀਆਂ ਮੈਡੀਕਲ ਫ਼ੀਸਾਂ ਨੂੰ ਲੈ ਕੇ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸਖ਼ਤ ਹੱਥੀ ਲਿਆ ਅਤੇ ਪੰਜਾਬ ‘ਚ ਕੋਰੋਨਾ ਮਹਾਂਮਾਰੀ ਦੇ ਚਲਦਿਆ ਤੁਲੀ ਲੈਬ ਤੇ ਹੋਰ ਪ੍ਰਾਈਵੇਟ ਮੈਡੀਕਲ ਹਸਪਤਾਲਾਂ ਵੱਲੋਂ ਸਰਕਾਰ ਦੀ ਮਿਲੀ ਭੁਗਤ ਨਾਲ ਹੋਏ ਘੁਟਾਲਿਆਂ ਬਾਰੇ ਜੰਮ ਕੇ ਸਰਕਾਰ ਨੂੰ ਘੇਰਿਆ
Related
- Advertisement -
- Advertisement -