ਅੰਮ੍ਰਿਤਸਰ, 14 ਅਕਤੂਬਰ (ਸਿਮਰਪ੍ਰੀਤ ਸਿੰਘ) – ਜੋ ਇਨਸਾਨ ਆਪਣੇ ਆਪ ਵਿੱਚ ਹਿੰਮਤ ਦੀ ਭਾਵਨਾ ਰੱਖਦਾ ਹੋਵੇ ,ਉਹ ਦੁਜਿਆ ਦੁਆਰਾ ਬਣਾਏ ਗਏ ਰਸਤਿਆਂ ਨੂੰ ਛੱਡ ਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ ਕਿ ਉਹ ਆਮ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਹਨ।ਇਹ ਇਕ ਅਟੱਲ ਸੱਚਾਈ ਹੈ।ਕਿ ਸਮਾਂ ਕਦੇ ਵੀ ਕਿਸੇ ਦੇ ਪਿੱਛੇ ਨਹੀਂ ਚੱਲਿਆ ,ਸਗੋਂ ਉਹ ਤਾਂ ਆਪਣੀ ਮਸਤ ਚਾਲੇ ਚਲਦਾ ਹੀ ਰਹਿੰਦਾ ਹੈ ।ਬਹੁਤ ਹੀ ਘੱਟ ਲੋਕ ਹੁੰਦੇ ਹਨ, ਜੋ ਸਮੇਂ ਦੀ ਕਦਰ ਕਰਦੇ ਹਨ ਤੇ ਉਹਦੇ ਨਾਲ ਆਪਣਾ ਕਦਮ – ਦਰ- ਕਦਮ ਮਿਲਾ ਕੇ ਚਲਦੇ ਹਨ। ਜਿਹੜੇ ਲੋਕ ਅਜਿਹਾ ਕਰਦੇ ਹਨ, ਉਹ ਆਪਣੀਆਂ ਸਿੱਖਿਆ ਹੋਇਆ ਮੰਜ਼ਿਲਾ ਤੇ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚਦੇ ਨੇ ਅਜਿਹਾ ਹੀ ਹੈ।ਮਿਹਨਤੀ ਤੇ ਸਿਰੜੀ ਇਨਸਾਨ,ਜਿਹਨਾਂ ਦੀ ਰੋਇਲ ਲੁਕ ਪੰਕਜ ਬਾਵਾ ਦੇ ਨਾਮ ਤੇ ਲੁਧਿਆਣਾ ਚ ਸ਼ੋ ਰੂਮ ਹੈ। ਜਿਹਨਾਂ ਦੇ ਕੱਪੜੇ ਦੇ ਪਾਲੀਵੂੱਡ ਤੇ ਹਰ ਇਕ ਦੀਵਾਨਾ ਹੈ। ਪੰਕਜ ਬਾਵਾ ਦੇ ਡਿਜ਼ਾਇਨ ਕੱਪੜੇ ਪੂਰੀ ਫਿਲਮ ਇੰਡਰਸਟੀ ਦੇ ਕਲਾਕਾਰਾਂ ਨੇ ਇਹਨਾਂ ਦੇ ਡਿਜ਼ਾਇਨਰ ਕੱਪੜੇ ਸ਼ੂਟਿੰਗ ਚ ਪਾਏ ਹਨ ਕਿ ਹਰ ਇੱਕ ਇਹਨਾਂ ਦੇ ਕੱਪੜੇ ਦਾ ਦੀਵਾਨਾ ਹੈ।ਕਿਸੇ ਵੀ ਵੀਡੀਓ ਡਾਈਰੈਕਸ਼ਨ ਚ ਜੋ ਨਜ਼ਰ ਆਣਾ ਹੁੰਦਾ ਉਹ ਹੈ ਕੱਪੜੇ ਦਾ ਅਹਿਮ ਰੋਲ ਹੁੰਦਾ ਹੈ।
ਪੰਕਜ ਬਾਵਾ ਰੋਇਲ ਲੁੱਕ ਦੇ ਕੱਪੜਿਆਂ ਦੀ ਪੂਰੀ ਫਿਲਮ ਇੰਡਰਸਟੀ ਹੈ ਦੀਵਾਨੀ
