More

    ਪ੍ਰੀਤ ਹਰਪਾਲ ਨੇ ਵਿਵਾਦਤ ਟਿਕ-ਟੌਕ ਵੀਡੀਓ ਲਈ ਮੰਗੀ ਮੁਆਫ਼ੀ

    ਅੰਮ੍ਰਿਤਸਰ, 26 ਜੂਨ (ਰਛਪਾਲ ਸਿੰਘ) ਬੀਤੀ ਦਿਨੀਂ ਟਿਕ ਟੌਕ ‘ਤੇ ਗਾਏ ਗੀਤ ‘ਚ ਪੰਜਾਬੀ ਗਾਇਕ ਪ੍ਰੀਤ ਹਰਪਾਲ ਵਲੋਂ ਬਾਬੇ ਨਾਨਕ ਜੀ ਦੇ ਬਾਰੇ ਕੁਝ ਸਤਰਾਂ ਬੋਲੀਆਂ ਗਈਆਂ ਸਨ, ਜਿਸ ‘ਤੇ ਸੋਸ਼ਲ ਮੀਡੀਆ ‘ਤੇ ਸੰਗਤ ਵਲੋਂ ਭਾਰੀ ਇਤਰਾਜ਼ ਕੀਤਾ ਗਿਆ ਸੀ। ਇਸ ਸੰਬੰਧੀ ਅਜ ਪ੍ਰੀਤ ਹਰਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਫ਼ਤਰ ‘ਚ ਮੁਆਫ਼ੀਨਾਮਾ ਦੇ ਕੇ ਮਾਫੀ ਮੰਗੀ ਹੈ ਅਤੇ ਕਿਹਾ ਕਿ ਮੇਰੇ ਕੋਲੋਂ ਹੋਈ ਭੁੱਲ ‘ਤੇ ਮੈਨੂੰ ਮੁਆਫ਼ੀ ਦਿੱਤੀ ਜਾਵੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img