Advertisements

ਪ੍ਰਿੰਸ ਚਾਰਲਸ ਨੂੰ ਵੀ ਨਹੀਂ ਬਖਸ਼ਿਆ ਕੋਰੋਨਾਵਾਇਰਸ ਨੇ , ਹੁਣ ਰਹਿਣਗੇ ਲੰਡਨ ਤੋਂ ਬਾਹਰ…..

ਲੰਡਨ: ਕੋਰੋਨਾਵਾਇਰਸ ਨੇ ਹੁਣ ਵੇਲਸ ਦੇ ਪ੍ਰਿੰਸ ਚਾਰਲਸ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ ਹੈ। ਇਸ ਤੋਂ ਇਲਾਵਾ ਡਚੇਸ ਕੈਮਿਲਾ ਦਾ ਵੀ ਕੋਰੋਨਾ ਟੈਸਟ ਕਰਾਇਆ ਗਿਆ।

ਉਨ੍ਹਾਂ ਦਾ ਟੈਸਟ ਨੇਗੇਟਿਵ ਆਇਆ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੈ। ਪ੍ਰਿੰਸ ਚਾਰਲਸ ਦੀ ਉਮਰ 71 ਸਾਲ ਹੈ।


ਉਹ ਵੇਲਸ ਦੇ ਪ੍ਰਿੰਸ ਹਨ। ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਲੰਡਨ ਤੋਂ ਬਾਹਰ ਸਕਾਟਲੈਂਡ ਦੇ ਮਹਿਲ ‘ਚ ਸੈਲਫ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਤੁਹਾਨੂੰ ਦਸ

ਦਈਏ ਕਿ ਇਸ ਤੋਂ ਪਹਿਲਾਂ ਹੀ ਪ੍ਰਿੰਸ ਚਾਰਲਸ ਦੀ ਮਾਂ ਮਹਾਰਾਣੀ ਐਲੀਜ਼ਾਬੇਥ ਨੂੰ ਲੰਡਨ ਤੋਂ ਬਾਹਰ ਹੀ ਹੈ।

ਉੱਥੇ ਹੀ ਹੁਣ ਪ੍ਰਿੰਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਲੰਡਨ ਦੇ ਬਾਹਰ ਸਕਾਟਲੈਂਡ ਦੇ ਬਾਲਮੋਰਲ ਸਟੇਟ ਦੇ ਆਪਣੇ ਮਹਿਲ ‘ਚ ਰਹਿਣਗੇ। ਪ੍ਰਿੰਸ ਚਾਰਲਸ ਦੇ ਆਫਿਸ ਵੱਲੋਂ ਜਾਰੀ

ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਿੰਸ ਦੀ ਸਿਹਤ ਠੀਕ ਹੈ, ਉਨ੍ਹਾਂ ਨੂੰ ਜ਼ਿਆਦਾ ਦਿੱਕਤ ਨਹੀਂ ਆ ਰਹੀ। ਪੂਰੀ ਤਰ੍ਹਾਂ ਨਾਲ ਠੀਕ ਹੋਣ ਤੱਕ ਉਹ ਉੱਥੇ ਹੀ ਘਰ ‘ਚ ਰਹਿਣਗੇ।

0 Reviews

Write a Review

Advertisements

bulandhadmin

Morbi nunc odio, gravida at, cursus nec, luctus a, lorem. Maecenas tristique orci ac sem. Duis ultricies pharetra magna. Donec accumsan malesuada orci. Donec sit amet eros. Lorem ipsum dolor sit amet, consectetuer adipiscing elit. Mauris fermentum dictum magna. Sed laoreet aliquam leo. Ut tellus dolor, dapibus eget, elementum vel, cursus eleifend, elit.

Read Previous

ਕਰੋਨਾ ਵਾਇਰਸ ਕਰੇਗਾ ਭਾਰਤ ਦਾ 120 ਅਰਬ ਡਾਲਰ ਦਾ ਨੁਕਸਾਨ…

Read Next

ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ, 80 ਕਰੋੜ ਲੋਕਾਂ ਨੂੰ ਮਿਲੇਗੀ 2 ਰੁਪਏ ਕਿਲੋ ਕਣਕ ਤੇ 3 ਰੁਪਏ ਕਿਲੋ ਚੌਲ….

Leave a Reply

Your email address will not be published. Required fields are marked *

This site uses Akismet to reduce spam. Learn how your comment data is processed.