ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਨਹੀ ਕੱਲ 22 ਜੁਲਾਈ ਜਾਣਗੇ ਨੂੰ ਖੇਮਕਰਨ

94

ਅੰਮ੍ਰਿਤਸਰ, 21 ਜੁਲਾਈ (ਗਗਨ) – ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਖੇਮਕਰਨ ਹਲਕੇ ਦਾ 21 ਜੁਲਾਈ ਦਾ ਦੌਰਾ ਉਨ੍ਹਾਂ ਦੇ ਪੈਰ ‘ਤੇ ਖਟਕੜ ਕਲਾਂ ਵਿਖੇ ਸੱਟ ਲੱਗਣ ਕਾਰਨ ਮੁਲਤਵੀ ਹੋ ਗਿਆ ਹੈ | ਨਵਜੋਤ ਸਿੰਘ ਸਿੱਧੂ ਕੱਲ 22 ਜੁਲਾਈ ਦਿਨ ਵੀਰਵਾਰ ਨੂੰ ਖੇਮਕਰਨ ਹਲਕੇ ‘ਚ ਜਾਣਗੇ |

Italian Trulli