ਪੁਲਿਸ ਚੌਕੀ ਅੰਨਗੜ੍ਹ ਨੇ ਚੋਰੀਸ਼ੁਦਾ ਮੋਰਸਾਈਕਲਾਂ ਸਮੇਤ ਇਕ ਕੀਤਾ ਕਾਬੂ

ਪੁਲਿਸ ਚੌਕੀ ਅੰਨਗੜ੍ਹ ਨੇ ਚੋਰੀਸ਼ੁਦਾ ਮੋਰਸਾਈਕਲਾਂ ਸਮੇਤ ਇਕ ਕੀਤਾ ਕਾਬੂ

ਅੰਮ੍ਰਿਤਸਰ, 4 ਜੁਲਾਈ (ਗਗਨ) – ਪੁਲਿਸ ਵਲੋ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਾਹਿਤ ਪੁਲਿਸ ਚੌਕੀ ਅੰਨਗੜ੍ਹ ਦੇ ਇੰਚਾਰਜ ਐਸ.ਆਈ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵਲੋ ਇਕ ਨਾਕੇਬੰਦੀ ਦੌਰਾਨ ਇਕ ਵਿਆਕਤੀ ਨੂੰ ਕਾਬੂ ਕਰਕੇ ਉਸ ਪਾਸੋ ਤਿੰਨ ਚੋਰੀਸ਼ੁਦਾ ਮੋਟਰਸਾਈਕਲ ਅਤੇ ਇਕ ਐਕਟਿਵਾ ਬ੍ਰਾਮਦ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆ ਥਾਣਾਂ ਗੇਟ ਹਕੀਮਾਂ ਦੇ ਐਸ.ਐਚ.ਓ ਇੰਸ਼: ਰਾਜਵਿੰਦਰ ਕੌਰ ਨੇ ਦੱਸਿਆ ਕਿ ਫੜੇ ਗਏ ਵਿਆਕਤੀ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਅਵਤਾਰ ਸਿੰਘ ਵਾਸੀ ਗਲੀ ਤੇਜਾਬ ਵਾਲੀ ਅੰਮ੍ਰਿਤਸਰ ਵਜੋ ਹੋਈ ਹੈ। ਜਿਸ ਵਿਰੁੱਧ ਕੇਸ ਦਰਜ ਕਰਕੇ ਰਿਮਾਂਡ ਹਾਸਿਲ ਗਿਆ ਹੈ। ਜਿਸ ਪਾਸੋ ਹੋਰ ਵੀ ਬ੍ਰਾਮਦੀਆ ਹੋਣ ਦੀ ਉਮੀਦ ਹੈ।

Bulandh-Awaaz

Website: