ਅੰਮ੍ਰਿਤਸਰ, 21 ਮਾਰਚ (ਬੁਲੰਦ ਅਵਾਜ਼ ਬਿਊਰੋ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਨੌੋਨਿਹਾਲ ਸਿੰਘ ਨੇ ਆਪਣੀ ਤਾਇਨਾਤੀ ਤੋ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਪਹਿਲਾ ਫੇਰਬਦਲ ਕਰਦਿਆ ਜਿਥੇ ਵੱਖ ਵੱਖ ਥਾਂਣਿਆ ਦੇ ਐਸ.ਐਚ.ਓ ਬਦਲਣ ਦੇ ਹੁਕਮ ਜਾਰੀ ਕੀਤੇ ਹਨ ਉਥੇ ਕਈ ਚੋਕੀ ਇੰਚਾਰਜਾਂ ਤੇ ਵਧੀਕ ਥਾਣਾਂ ਮੁੱਖੀਆ ਦੀਆਂ ਤਾਇਨਾਤੀਆਂ ਕੀਤੀਆ ਗਈਆਂ ਹਨ। ਜਿੰਨਾ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕਈ ਥਾਣਾਂ ਮੁੱਖੀ, ਅਤੇ ਵਧੀਕ ਥਾਣਾਂ ਮੁਖੀਆਂ ਦਾ ਫੇਰਬਦਲ
