More

  ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵੱਖ-ਵੱਖ ਥਾਂਣਾ ਮੁੱਖੀਆਂ ਤੇ ਚੌਕੀ ਇੰਚਾਰਜਾਂ ਦੇ ਤਬਾਦਲੇ

  ਅੰਮ੍ਰਿਤਸਰ, 14 ਅਕਤੂਬਰ (ਗਗਨ) – ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੇ ਸ਼ਹਿਰ ਦੇ ਕਈ ਥਾਣਾਂ ਮੁੱਖੀਆਂ ਤੇ ਚੌਕੀ ਇੰਚਾਰਜਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆ ਹਨ ਜਿੰਨਾ ਵਿੱਚ ਇੰਸ਼: ਰਣਜੀਤ ਸਿੰਘ ਥਾਣਾਂ ਮੁਖੀ ਮਕਬੂਲਪੁਰਾ ਨੂੰ ਇੰਚਾਰਜ ਐਨ.ਡੀ.ਪੀ.ਐਸ ਐਕਟ , ਐਸ.ਆਈ ਮਨਜੀਤ ਸਿੰਘ ਵਧੀਕ ਥਾਣਾਂ ਮੁੱਖੀ ਕੋਟ ਖਾਲਸਾ ਨੂੰ ਥਾਣਾਂ ਮੁੱਖੀ ਮਕਬੂਲਪੁਰਾ, ਐਸ.ਆਈ ਨਿਸ਼ਾਨ ਸਿੰਘ ਥਾਣਾਂ ਮੁਖੀ ਵੇਰਕਾ ਨੂੰ ਐਸ.ਐਚ.ਓ ਕੋਟ ਖਾਲਸਾ, ਇੰਸ਼: ਗੁਰਬਿੰਦਰ ਸਿੰਘ ਐਸ.ਐਚ.ਓ ਕੋਟ ਖਾਲਸਾ ਨੂੰ ਐਸ.ਐਚ.ਓ ਸਦਰ, ਇੰਸ਼: ਅਵਤਾਰ ਸਿੰਘ ਨੂੰ ਐਸ.ਐਚ.ਓ ਮੋਹਕਮਪੁਰਾ, ਇੰਸ; ਸੁਖਦੇਵ ਸਿੰਘ ਥਾਣਾਂ ਮੁਖੀ ਮੋਹਕਮਪੁਰਾ ਨੂੰ ਥਾਣਾਂ ਕੰਨਟੋਨਮੈਟ, ਇੰਸ਼: ਜਸਪਾਲ ਸਿੰਘ ਥਾਣਾਂ ਮੁੱਖੀ ਕੰਨਟੋਨਮੈਟ ਨੂੰ ਕਰਾਈਮ ਐਡ ਕਰਮੀਨਲ ਗਰੁਪ ‘ਚ, ਇੰਸ; ਪ੍ਰਨੀਤ ਸਿੰਘ ਐਸ.ਐਚ.ਓ ਸੁਲਤਾਨਵਿੰਡ ਨੂੰ ਥਾਣਾਂ ਮੁਖੀ ਇਸਲਾਮਾਬਾਦ, ਇੰਸ; ਸਤਿੰਦਰ ਕੌਰ ਨੂੰ ਐਸ.ਐਚ.ਓ ਈ ਡਵੀਜਨ , ਇੰਸ: ਗਰੁਮੀਤ ਸਿੰਘ ਐਸ.ਐਚ.ਓ ਈ ਡਵੀਜਨ ਨੂੰ ਫਰੋਸ਼ਿਕ ਯੂਨਿਟ , ਇੰਸ਼: ਪ੍ਰਭਜੋਤ ਸਿੰਘ ਨੂੰ ਪੁਲਿਸ ਲਾਈਨ ਤੋ ਥਾਣਾਂ ਬੀ ਡਵੀਜਨ, ਇੰਸ: ਜਗਦੀਸ਼ ਰਾਜ ਨੂੰ ਐਨ.ਡੀ.ਪੀ.ਐਸ ਐਕਟ ਤੋ ਸਾਈਬਰ ਕਰਾਈਮ ਤੇ ਫਰੋਸ਼ਿਕ ਯੂਨਿਟ ‘ਚ,ਐਸ.ਆਈ ਅਮਰਜੀਤ ਕੁਮਾਰ ਥਾਣਾਂ ਡੀ ਡਵੀਜਨ ਨੂੰ ਐਸ.ਐਚ.ਓ ਸੁਲਤਾਨ ਵਿੰਡ ਵਿਖੇ ਤਬਦੀਲ ਕੀਤਾ ਗਿਆ ਹੈ।

  ਇਸ ਤਰਾਂ ਹੀ ਜਿੰਨਾ 14 ਸਹਾਇਕ ਥਾਣੇਦਾਰਾਂ ਦੇ ਤਬਾਦਲੇ ਕੀਤੇ ਗਏ ਹਨ-

  ਉਨਾਂ ਵਿੱਚ ਏ.ਐਸ.ਆਈ ਰਜਿੰਦਰ ਕੁਮਾਰ ਨੂੰ ਥਾਣਾਂ ਗੇਟ ਹਕੀਮਾ ਤੋ ਪੁਲਿਸ ਇੰਚਾਰਜ ਚੌਕੀ ਸ਼ਿਵਾਲਾ,ਏ.ਐਸ.ਆਈ ਬਿਕਰਮਜੀਤ ਸਿੰਘ ਇੰਚਾਰਜ ਸ਼ਿਵਾਲਾ ਤੋ ਥਾਣਾਂ ਏ ਡਵੀਜਨ, ਏ.ਐਸ.ਆਈ ਅਵਤਾਰ ਸਿੰਘ ਪੁਲਿਸ ਚੌਕੀ ਸੁਲਤਾਨ ਵਿੰਡ ਤੋ ਇੰਚਾਰਜ ਪੁਲਿਸ ਚੌਕੀ ਨਿਊ ਅੰਮ੍ਰਿਤਸਰ, ਏ.ਐਸ.ਆਈ ਸ਼ਿਵ ਕੁਮਾਰ ਇੰਚਾਰਜ ਨਿਊ ਅੰਮ੍ਰਿਤਸਰ ਨੂੰ ਪੁਲਿਸ ਸ਼ਟੇਸ਼ਨ ਸੁਲਤਾਨਵਿੰਡ, ਏ.ਐਸ.ਆਈ ਗੁਰਜਿੰਦਰ ਸਿੰਘ ਇੰਚਾਰਜ ਸਨਸਿਟੀ ਮਾਲ ਤੋ ਇੰਚਾਰਜ ਗੋਲਡਨ ਐਵੀਨਿਊ, ਏ.ਐਸ.ਆਈ ਅਮਰ ਸਿੰਘ ਇੰਚਾਰਜ ਪੁਲਿਸ ਚੌਕੀ ਗੋਲਡਨ ਐਵੀਨਿਊ ਨੂੰ ਪੁਲਿਸ ਸ਼ਟੇਸਨ ਰਣਜੀਤ ਐਵੀਨਿਊ, ਏ.ਐਸ.ਆਈ ਜਗਵਿੰਦਰ ਸਿੰਘ ਪੁਲਿਸ ਸਟੇਸ਼ਨ ਰਣਜੀਤ ਐਵੀਨਿਊ ਇੰਚਾਰਜ ਸਨ ਸਿਟੀ ਮਾਲ, ਏ.ਐਸ.ਆਈ ਰਾਜ ਕੁਮਾਰ ਪੁਲਿਸ ਸਟੇਸ਼ਨ ਏ ਡਵੀਜਨ ਤੋ ਇੰਚਾਰਜ ਸਰਕਟ ਹਾਊਸ਼, ਏ.ਐਸ.ਆਈ ਰਜਿੰਦਰ ਸਿੰਘ ਇੰਚਾਰਜ ਸਰਕਟ ਹਾਊਸ ਤੋ ਇੰਚਾਰਜ ਪੁਲਿਸ ਚੌਕੀ ਘਨੂੰਪੁਰ ਕਾਲੇ, ਏ.ਐਸ.ਆਈ ਸਤਪਾਲ ਸਿੰਘ ਇੰਚਾਰਜ ਘਨੂੰਪੁਰ ਕਾਲੇ ਤੋ ਪੁਲਿਸ ਸ਼ਟੇਸ਼ਨ ਮਕਬੂਲਪੁਰਾ, ਏ.ਐਸ.ਆਈ ਹਰਬਿੰਦਰ ਸਿੰਘ ਪੁਲਿਸ ਸ਼ਟੇਸ਼ਨ ਈ ਡਵੀਜਨ ਤੋ ਇੰਚਾਰਜ ਗੁਮਟਾਲਾ, ਏ.ਐਸ.ਆਈ ਸਤਨਾਮ ਸਿੰਘ ਇੰਚਾਰਜ ਪੁਲਿਸ ਚੌਕੀ ਗੁਮਟਾਲਾ ਤੋ ਥਾਣਾਂ ਈ ਡਵੀਜਨ , ਏ.ਐਸ.ਆਈ ਅਮਰਜੀਤ ਸਿੰਘ ਥਾਣਾਂ ਬੀ ਡਵੀਜਨ ਤੋ ਇੰਚਾਰਜ ਪੁਲਿਸ ਚੌਕੀ ਸ਼ਹੀਦ ਊਧਮ ਸਿੰਘ ਨਗਰ, ਏ.ਐਸ.ਆਈ ਦਵਿੰਦਰ ਸਿੰਘ ਪੁਲਿਸ ਚੌਕੀ ਸ਼ਹੀਦ ਊਧਮ ਸਿੰਘ ਨਗਰ ਤੋ ਥਾਣਾਂ ਬੀ ਡਵੀਜਨ ਵਿਖੇ ਲਗਾਇਆ ਗਿਆ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img