ਪੀ.ਪੀ.ਈ ਦੇ ਕਿੱਟਾਂ ਵਿਚ ਹੋਏ ਘਪਲੇ ਸਬੰਧੀ ਅੰਮ੍ਰਿਤਸਰ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਦੀ ਹੋਈ ਛੁੱਟੀ
ਅੰਮ੍ਰਿਤਸਰ, 1 ਜੁਲਾਈ (ਰਛਪਾਲ ਸਿੰਘ) – ਅੰਮ੍ਰਿਤਸਰ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੂੰ ਕੋਰੋਨਾ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਪੀ.ਪੀ.ਈ ਦੇ ਕਿੱਟਾਂ ਵਿਚ ਹੋਏ ਘਪਲੇ ਦੇ ਦੋਸ਼ਾਂ ਉਪਰੰਤ ਤਬਦੀਲ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ਡਾ. ਰਜੀਵ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ।
Related
- Advertisement -
- Advertisement -