21 C
Amritsar
Friday, March 31, 2023

ਪਿੰਡ ਗਿੱਲ’ ਤੇ ਰਸੂਲਪੁਰ ਕਲਾ ਵਿੱਖੇ ਮਨਾਇਆਂ ਡੇਗੂ ਦਿਵਸ

Must read

ਅੰਮ੍ਰਿਤਸਰ ,19 ਮਈ (ਰਛਪਾਲ ਸਿੰਘ)  -ਸਿਵਲ ਸਰਜਨ ਅੰਮਿਤਸਰ ਡਾ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ ਦੇ ਤਹਿਤ ਐਸ ਐਮ ਓ ਤਰਸਿਕਾ ਡਾ. ਵਿਨੋਦ ਕੁਮਾਰ ਦੀ ਅਗਵਾਈ ‘ ਚ ਪਿੰਡ ਗਿੱਲ ਅਤੇ ਰਸੂਲਪੁਰ ਕਲਾ ਵਿੱਖੇ ਡੇਗੂ ਦਿਵਸ ਮਨਾਇਆਂ ਗਿਆ । ਇਸ ਮੌਕੇ ਤੇ ਐਸ ਐਮ ਓ ਵੱਲੋ ਲੋਕਾਂ ਨੂੰ ਡੇਗੂ ਦੇ ਮੱਛਰ ਤੋਂ ਬਚਣ ਲ਼ਈ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਕਰੋਨਾ ਮਹਾਮਾਰੀ ਤੋਂ ਬਚਣ ਦੇ ਲਈ ਆਪਣਾ ਚੈੱਕ ਅੱਪ ਕਰਵਾਉਣ । ਤਾਂ ਜੋ ਇਸ ਲ਼ਈ ਕਿ ਕਰੋਨਾ ਮਹਾਮਾਰੀ ਤੋਂ ਬਚਾਅ ਹੋ ਸਕੇ ।

ਇਸ ਮੌਕੇ ‘ ਤੇ ਸਿਹਤ ਵਿਭਾਗ ਦੇ ਅਧਿਕਾਰੀ ਐਸ ਆਈ ਰਵਿੰਦਰ ਸਿੰਘ ਰਵੀ ਰਸੂਲਪੁਰ ਕਲਾ , ਸੀ ਐਚ ਓ . ਅਮਰਦੀਪ ਕੌਰ , ਏ ਐਨ ਐਮ ਰਵਿੰਦਰ ਕੋਰ , ਬਲਦੇਵ ਸਿੰਘ ਔਜਲਾ , ਦਲਜੀਤ ਸਿੰਘ ਗਿੱਲ , ਸਰਪੰਚ ਬਲਜਿੰਦਰ ਸਿੰਘ , ਸਰਪੰਚ ਕੰਵਲਜੀਤ ਕੋਰ , ਮਨਪ੍ਰੀਤ ਸਿੰਘ ਗਿੱਲ , ਕਲਵਿੰਦਰ ਸਿੰਘ ਬਾਠ , ਨੰਬਰਦਾਰ ਗੁਰਮੀਤ ਸਿੰਘ , ਸਾਬਕਾ ਸਰਪੰਚ ਜਗਵੰਤ ਸਿੰਘ , ਚੈਅਰਮੈਨ ਹਰਜਿੰਦਰ ਸਿੰਘ ਰਾਏਪੁਰ ‘ ਤੇ ਹੋਰ ਵੀ ਹਾਜ਼ਰ ਸਨ ।

- Advertisement -spot_img

More articles

- Advertisement -spot_img

Latest article