ਪਾਕਿਸਤਾਨ ‘ਚ ਟਰੇਨ ਅਤੇ ਬੱਸ ਦੀ ਹੋਈ ਟੱਕਰ ‘ਚ 20 ਸਿੱਖ ਸ਼ਰਧਾਲੂਆਂ ਦੀ ਮੌਤ
ਅੰਮ੍ਰਿਤਸਰ, 3 ਜੁਲਾਈ (ਰਛਪਾਲ ਸਿੰਘ)- ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਸ਼ਹਿਰ ਫ਼ਾਰੂਖਾਬਾਦ ‘ਚ ਹੋਈ ਅਫ਼ਸੋਸਨਾਕ ਦੁਰਘਟਨਾ ‘ਚ ਘੱਟੋ-ਘੱਟ 20 ਪਾਕਿਸਤਾਨੀ ਸਿੱਖਾਂ ਦੀ ਮੌਕੇ ‘ਤੇ ਮੌਤ ਹੋ ਗਈ।
Related
- Advertisement -
- Advertisement -