ਨਾਰਕੋਟਿਕਸ ਸੈੱਲ ਤਰਨ ਤਾਰਨ ਵੱਲੋਂ 115 ਗ੍ਰਾਮ ਸਮੇਤ 1 ਦੋਸ਼ੀ ਕਾਬੂ ਕਰਨ ਸਬੰਧੀ

80

ਤਰਨ ਤਾਰਨ, 11 ਜੁਲਾਈ (ਜੰਡ ਖਾਲੜਾ) – ਮਾਨਯੋਗ ਸ੍ਰੀ ਧਰੂਮਨ ਐਚ. ਨਿੰਬਾਲੇ (ਆਈ.ਪੀ.ਐਸ) ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਜਗਜੀਤ ਸਿੰਘ ਵਾਲਆਂਿ (ਐਸ.ਪੀ ਨਾਰਕੋਟਿਕਸ) ਤਰਨ ਤਾਰਨ ਜੀ ਦੀ ਨਿਗਰਾਨੀ ਹੇਠ ਐਸ.ਆਈ ਸਤਨਾਮ ਸਿੰਘ ਇੰਚਾਰਜ਼ਨਾਰਕੋਟਿਕਸ ਸੈੱਲ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਾਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਦਫਤਰ ਨਾਰਕੋਟਿਕਸ ਸੈੱਲ ਤਰਨ ਤਾਰਨ ਤੋਂ ਪਿੰਡਫਤਿਆਬਾਦ, ਗੋਇੰਦਵਾਲ ਸਾਹਿਬ ਆਦਿ ਨੂੰ ਜਾ ਰਹੇ ਸੀ ਕਿ ਜਦੋਂ ਪੁਲਿਸ ਪਾਰਟੀ ਗੋਇੰਦਵਾਲ ਸਾਹਿਬ ਤੋ ਪਹਿਲਾ ਰੇਲਵੇ ਲਾਈਨਤੋ ਥੋੜਾ ਅੱਗੇ ਪੱੁਜੀ ਤਾਂ ਉੱਤਰ ਸਾਈਡ ਵੱਲੋ ਕੱਚੇ ਰਸਤੇ ਤੋ ਇੱਕ ਸਿੱਖ ਨੋਜਵਾਨ ਮੇਨ ਸੜਕ ਚੜਨ ਲੱਗਾ ਕਿ ਪੁਲਿਸ ਪਾਰਟੀਨੂੰ ਵੇਖ ਕੇ ਪਿੱਛੇ ਮੁੜ ਪਿਆਂ ਅਤੇ ਮੁੜਦੇ ਸਮੇ ਆਪਣੀ ਪਹਿਨੀ ਹੋਈ ਕੈਪਰੀ ਦੀਸੱਜੀ ਜੇਬ ਵਿੱਚੋ ਇੱਕ ਵਜਨਦਾਰ ਮੋਮੀ ਲਿਫਾਫਾ ਕੱਢ ਕੇ ਹੇਠਾ ਜਮੀਨ ਪਰ ਸੱੁਟਦਿੱਤਾ ਤਾਂ ਮਾਨ ਐਸ.ਆਈ ਨੇ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆਂ ਦੀਮਦਦ ਨਾਲ ਘੇਰ ਕੇ ਕਾਬੂ ਕਰਕੇ ਨਾ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਗੁਰਕੀਰਤਸਿੰਘ ਉਰਫ ਕੀਰਤ ਪੱੁਤਰ ਲੇਟ ਸਤਿੰਦਰਪਾਲ ਸਿੰਘ ਵਾਸੀ ਮਕਾਨ ਨੰਬਰ 232 ਫੇਜ 1 ਗੋਇੰਦਵਾਲ ਸਾਹਿਬ ਜਿਲਾ ਤਰਨ ਤਾਰਨ ਦੱਸਿਆਂ ਜਿਸ ਨੂੰ ਮਾਨ ਐਸ.ਆਈ ਨੇਵਜਨਦਾਰ ਮੋਮੀ ਲਿਫਾਫੇ ਬਾਰੇ ਪੁਛਿਆ ਕਿ ਇਸ ਵਿੱਚ ਕਿ ਹੈ ਜਿਸ ਨੇ ਘਬਰਾ ਕੇ ਦੱਸਿਆ ਕਿ ਇਸ ਵਿੱਚ ਹੈਰੋਇਨ ਹੈ।ਜਿਸ ਤੇ ਜਮੀਨ ਪਰ ਪਏ ਲਿਫਾਫੇ ਨੂੰ ਚੈਕਕਰਨ ਤੇ ਉਸ ਵਿੱਚੋ ਬ੍ਰਾਮਦ ਹੈਰੋਇਨ ਬ੍ਰਾਮਦ ਹੋਈ ਜਿਸ ਦਾ ਵਜਨ ਇਲੈਕਰੋਨਿਕ ਕੰਡੇ ਨਾਲ 115 ਗ੍ਰਾਮ ਹੋਇਆਂ ਜੋ ਉਕਤ ਦੋਸ਼ੀ ਗੁਰਕੀਰਤ ਸਿੰਘ ਉਰਫ ਕੀਰਤਪੱੁਤਰ ਲੇਟ ਸਤਿੰਦਰਪਾਲ ਸਿੰਘ ਪਾਸੋਂ 115 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਉਸ ਦੇਖਿਲਾਫ ਮੁੱਕਦਮਾ ਨੰਬਰ 134 ਮਿਤੀ 10-07-2020 ਜੁਰਮ 21 ਭ/61/85 ਂਧਫਸ਼ ਅਛਠ ਥਾਣਾ ਗੋਇੰਦਵਾਲ ਸਾਹਿਬ ਦਰਜ਼ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਸੀ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ ਹੈ। ਦੋਰਾਨੇ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Italian Trulli