ਨਵੇਂ ਗੀਤ ਪਲਾਜੋ ਨਾਲ ਜਲਦ ਹੋ ਰਹੇ ਹਨ ਹਾਜ਼ਰ ਗਾਇਕ ਹਰਸ਼ ਪੰਧੇਰ

ਨਵੇਂ ਗੀਤ ਪਲਾਜੋ ਨਾਲ ਜਲਦ ਹੋ ਰਹੇ ਹਨ ਹਾਜ਼ਰ ਗਾਇਕ ਹਰਸ਼ ਪੰਧੇਰ

ਅੰਮ੍ਰਿਤਸਰ, 28 ਸਤੰਬਰ (ਸਿਮਰਪ੍ਰੀਤ ਸਿੰਘ) – ਹਰਸ਼ ਪੰਧੇਰ ਨੇ ਕੜੀ ਮਿਹਨਤ ਕਰਕੇ ਵੱਡਾ ਮੁਕਾਮ ਹਾਸਿਲ ਕੀਤਾ ਹੈ। ਹਰਸ਼ ਪੰਧੇਰ ਕਾਫ਼ੀ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਗੀਤਾਂ ਰਾਹੀਂ ਲੋਕਾਂ ਵੱਲੋਂ ਬਹੁਤ ਪਿਆਰ ਹਾਸਿਲ ਕੀਤਾ ਹੈ। ਹਰਸ਼ ਪੰਧੇਰ ਇਹੋ ਜਿਹਾ ਗਾਇਕ ਹੈ।ਜੋ ਹਰ ਇਕ ਨੂੰ ਮਾਨ ਸਤਿਕਾਰ ਦਿੰਦਾ ਹੈ। ਹੁਣ ਹਰਸ਼ ਪੰਧੇਰ ਵੱਲੋਂ ਆਪਣੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਪਲਾਜੋ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। ਦਰਸ਼ਕ ਬਹੁਤ ਹੀ ਪਿਆਰ ਦੇ ਰਹੇ ਹਨ ।ਪਲਾਜੋ ਗੀਤ ਨੂੰ ਵਿੱਕੀ ਧਾਲੀਵਾਲ ਨੇ ਕਲਮਬੱਧ ਕੀਤਾ ਹੈ। ਇਸ ਗੀਤ ਦਾ ਮਿਊਜ਼ਿਕ ਵੈਸਟਰਨ ਪੇਂਡੂ ਨੇ ਕੀਤਾ ਹੈ। ਡਾਇਰੈਕਟਰ ਨਿਖਿਲ ਸ਼ਰਮਾ ।ਪ੍ਰੋਜੈਕਟ ਦੀਪਕ ਸ਼ਰਮਾ ਤੇ ਹਰਜੀਤ ਪੰਧੇਰ । ।ਇਸ ਗੀਤ ‘ਚ’ ਫੀਮੇਲ ਮਾਡਲ ਮੁਸਕਾਨ ਵਰਮਾ ਨੇ ਕਿਰਦਾਰ ਨਿਭਾਇਆ ਹੈ।  ਪਹਿਲੇ ਗੀਤਾਂ ਵਾਂਗ ਪਲਾਜੋ ਗੀਤ ਵੀ ਟ੍ਰੈਂਡਿੰਗ ਤੇ ਹੋਵੇਗਾ।

Bulandh-Awaaz

Website: