ਦਿੱਲੀ ‘ਚ ਬੰਦ ਦਾ ਐਲਾਨ ਹੁੰਦਿਆਂ ਹੀ ਭਾਜਪਾ ਨੂੰ ਪਈ ਹੱਥਾਂ ਪੈਰਾਂ ਦੀ…..

ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨ CAA ਖਿਲਾਫ਼ ਸ਼ਾਹੀਨ ਬਾਗ ਇਲਾਕੇ ‘ਚ ਲਗਾਤਾਰ ਮਹੀਨੇ ਤੋਂ  ਔਰਤਾਂ ਤੇ ਨੋਜਵਾਨ ਮੁੰਡੇ ਕੁੜੀਆਂ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ 29 ਜਨਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ, ਅਤੇ ਐਲਾਨ ਕੀਤਾ ਕਿ ਸਮੁੱਚੇ ਭਾਰਤ ਚ ਸੜਕਾਂ ਜਾਮ ਕਰ ਕਰਕੇ ਪ੍ਰਦਰਸ਼ਨ CAA ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ

….
ਬੰਦ ਦਾ ਐਲਾਨ ਹੁੰਦਿਆਂ ਹੀ ਭਗਵਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਪ੍ਰਦਰਸ਼ਨ ਕਰਨ ਆਲੀਆਂ ਔਰਤਾਂ ਨਾਲ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਮੀਟਿੰਗ ਕਰੀ ਤੇ ਕਿਹਾ ਭਾਰਤ ਬੰਦ ਦਾ ਸੱਦਾ ਵਾਪਸ ਲੈ ਲਵੋ, ਥੋਡੇ ਕਰਕੇ ਮਰੀਜਾਂ ਤੇ ਸਕੂਲੀ ਜਬਾਕਾਂ ਨੂੰ ਦਿੱਕਤ ਪੇਸ਼ ਆ ਸਕਦੀ…

ਔਰਤਾਂ ਨੇ ਕਿਹਾ ਕਿ ਬੰਦ ਦਾ ਸੱਦਾ ਰਹੂ ਪਰ ਅਸੀਂ ਕਿਸੇ ਵੀ ਐਂਬੂਲੈਂਸ, ਸਕੂਲੀ ਬੱਸਾਂ ਨੂੰ ਨਹੀਂ ਰੋਕਾਂਗੇ, ਅਤੇ ਉਹਨਾਂ ਨੂੰ ਬਕਾਇਦਾ ਰਾਹ ਦਿੱਤਾ ਜਾਵੇਗਾ…
ਕੁੱਝ ਸਿੱਖ ਜਥੇਬੰਦੀਆਂ ਨੇ ਇਸ ਪ੍ਰਦਰਸ਼ਨ ਲਈ ਰਸਦ ਬਗੈਰਾ ਵੀ ਕੱਠੀ ਕਰ ਭੇਜੀ ਗਈ ਏ, ਸੋ ਬਾਕੀ ਵੀਰ ਭਰਾ ਵੀ ਦਿੱਲੀ ਵਾਲੇਸਿੱਖ ਮੁਸਲਿਮ ਵੀਰਾਂ ਨਾਲ ਰਾਬਤਾ ਕਰ ਛੇਤੀ ਤੋਂ ਛੇਤੀ ਬਣਦਾ ਸਹਿਯੋਗ ਦੇਂਣ ਲਈ ਜਰੂਰ ਪਹਿਲ ਕਦਮੀਂ ਕਰਨ….

Leave a Reply

Your email address will not be published. Required fields are marked *