ਥਾਣਾ ਗੇਟ ਹਕੀਮਾ ਦੀ ਪੁਲਿਸ ਨੇ 4 ਕਿੱਲੋ ਚੂਰਾ ਪੋਸਤ ਭੁੱਕੀ ਸਮੇਤ ਨੌਜਵਾਨ ਕੀਤਾ ਕਾਬੂ

ਥਾਣਾ ਗੇਟ ਹਕੀਮਾ ਦੀ ਪੁਲਿਸ ਨੇ 4 ਕਿੱਲੋ ਚੂਰਾ ਪੋਸਤ ਭੁੱਕੀ ਸਮੇਤ ਨੌਜਵਾਨ ਕੀਤਾ ਕਾਬੂ

ਅੰਮ੍ਰਿਤਸਰ, 15 ਨਵੰਬਰ (ਗਗਨ) – ਮਾਨਯੋਗ ਕਮਿਸ਼ਨਰ ਆਫ ਪੁਲਿਸ ਡਾ ਸੁਖਚੈਨ ਸਿੰਘ ਗਿੱਲ ਜੀ ਵੱਲੋ ਅੰਮਿ੍ਰਤਸਰ ਸ਼ਹਿਰ ਵਿੱਚ ਮਾੜੇ ਅਨਸਰਾਂ ਖਿਲਾਫ ਮੁਹਿੰਮ ,ਏ ਡੀ ਸੀ ਪੀ 1 ਸ਼੍ਰੀ ਹਰਜੀਤ ਸਿੰਘ ਧਾਲੀਵਾਲ ਅਤੇ ਏ ਸੀ ਪੀ ਸੈਂਟਰਲ ਪਰਮਵੀਰ ਸਿੰਘ ਜੀ ਦੀਆਂ ਹਦਾਇਤਾਂ ਅਤੇ ਮੁਖ ਅਫਸਰ ਥਾਣਾ ਇੰਸ ਹਰਕੀਰਤ ਸਿੰਘ ਜੀ ਦੀ ਅਗਵਾਈ ਹੇਠ ਨਾਕਾਬੰਦੀ ਦੁਰਾਨ ਏ ਐਸ ਆਈ ਸ਼ਸਪਾਲ ਚੋਂਕੀ ਇੰਚਾਰਜ ਪੁਤਲੀਘਰ ਅਤੇ ਉਹਨਾਂ ਦੀ ਟੀਮ ਵੱਲੋਂ ਇਕ ਲੜਕੇ ਸਿਮਰਨਜੀਤ ਸਿੰਘ @ ਸਾਹਿਲ ਪੁਤਰ ਸਰਬਜੀਤ ਸਿੰਘ ਵਾਸੀ ਮੇਨ ਬਜਾਰ ਢਪਈ ਹਾਲ ਵਾਸੀ ਗਲੀ ਨੰਬਰ 8 ਗੁਰੂਨਾਨਕ ਪੁਰਾ ਨੂੰ ਸਮੇਤ 4 ਕਿੱਲੋ ਚੂਰਾ ਪੋਸਤ ਪੁੱਕੀ ਗਿ੍ਰਫਤਾਰ ਕੀਤਾ ਗਿਆ ਜਿਸਤੇ ਉਸ ਖਿਲਾਫ ਮੁਕੱਦਮਾ ਨੰਬਰ 266 Dt 13-11-21 US 15/61/85 NDPS AcT PS GATE HAKIMA AMRITSAR ਦਰਜ ਰਜਿਸਟਰ ਕੀਤਾ ਗਿਆ।

Bulandh-Awaaz

Website: