ਥਾਣਾਂ ਝਬਾਲ ਦਾ ਐਸ.ਐਚ.ਓ ਵੀ ਕੀਤਾ ਤਬਦੀਲ, ਇੰਸ: ਗੁਰਚਰਨ ਸਿੰਘ ਨਵੇ ਥਾਣਾਂ ਮੁੱਖੀ ਨਿਯੁਕਤ

97

ਅੰਮ੍ਰਿਤਸਰ, 1 ਜੁਲਾਈ (ਗਗਨ) – ਬੀਤੇ ਦਿਨ ਬਲਾਕ ਕਾਂਗਰਸ ਗੰਡੀ ਵਿੰਡ ਦੇ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ ਪਾਸੋ ਥਾਣਾ ਝਬਾਲ ਦੇ ਮੁੱਖ ਮੁਣਸ਼ੀ ਵਲੋ ਰਿਸ਼ਵਤ ਦੇ ਰੂਪ ‘ਚ ਦੋ ਪੇਟੀਆ ਬੀਅਰ ਮੰਗਣ ਦੇ ਮਾਮਲੇ ‘ਚ ਸਖਤ ਨੋਟਿਸ ਲੈਦਿਆਂ ਐਸ.ਐਸ.ਪੀ ਤਰਨ ਤਾਰਨ ਸ੍ਰੀ ਸ੍ਰੀ ਧਰੂਮਨ ਐਚ.ਨਿੰਬਾਲੇ ਵਲੋ ਮੁੱਖ ਮੁਣਸੀ ਪ੍ਰਮਜੀਤ ਸਿੰਘ ਨੂੰ ਮੁਅੱਤਲ ਕਰਕੇ ਲਾਈਨ ਹਾਜਰ ਕਰਨ ਦੇ ਨਾਲ ਨਾਲ ਥਾਣਾ ਮੁਖੀ ਜਸਵੰਤ ਸਿੰਘ ਦਾ ਵੀ ਪੁਲਿਸ ਲਾਈਨ ਤਬਾਦਲਾ ਕਰਕੇ ਉਨਾਂ ਦੀ ਥਾਂ ਇੰਸਪੈਕਟਰ ਗੁਰਚਰਨ ਸਿੰਘ ਨੂੰ ਥਾਣਾਂ ਝਬਾਲ ਦਾ ਨਵਾਂ ਐਸ.ਐਚ.ਓ ਲਗਾਇਆ ਗਿਆ ਹੈ।

Italian Trulli