More

    ਥਾਣਾਂ ਜੀ.ਆਰ.ਪੀ ਨੂੰ ਮਿਲੇ ਇਕ ਅਣਪਛਾਤੇ ਦੀ ਜਖਮੀ ਵਿਆਕਤੀ ਦੀ ਹੋਈ ਮੌਤ

    ਅੰਮ੍ਰਿਤਸਰ, 25 ਜੁਲਾਈ (ਗਗਨ) – ਥਾਣਾਂ ਜੀ.ਆਰ.ਪੀ ਅੰਮ੍ਰਿਤਸਰ ਨੂੰ ਬੀਤੇ ਦਿਨ ਜਖਮੀ ਹਾਲਤ ਮਿਲੇ ਅਣਪਛਾਤੇ ਵਿਆਕਤੀ ਦੀ ਮੌਤ ਹੋ ਜਾਣ ਉਪਰੰਤ ਉਸ ਦੀ ਮ੍ਰਿਤਕ ਦੇਹ ਦੀ ਸਨਾਖਤ ਲਈ ਮੁਰਦਾਘਰ ਵਿਖੇ 72 ਘੰਟਿਆ ਲਈ ਜਮਾ ਕਰਵਾ ਦਿੱਤਾ ਗਿਆ ਹੈ।

    ਜਿਸ ਸਬੰਧੀ ਜਾਣਕਾਰੀ ਦੇਦਿਆ ਏ.ਐਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਆਕਤੀ ਨੇ ਪੀਲੇ ਰੰਗ ਦੀ ਚਿੱਟੀਆ ਤੇ ਨੀਲੀਆ ਧਾਰੀਆ ਵਾਲੀ ਟੀ ਸਰਟ ਪਹਿਣ ਰੱਖੀ ਹੈ ਅਤੇ ਸੱਜੇ ਪੈਰ ਉਪਰ ਧਾਗਾ ਬੰਨਿਆ ਹੋਇਆ ਹੈ।ਜਿਸ ਦੇ ਜਾਣਕਾਰ ਵਲੋ ਥਾਣਾਂ ਰੇਲਵੇ ਸਟੇਸਨ ਅੰਮ੍ਰਿਤਸਰ ਵਿਖੇ ਜਾਂ ਉਨਾਂ ਦੇ ਫੋਨ ਨੰ: 94173-14318 ‘ਤੇ ਸਪੰਰਕ ਕੀਤਾ ਜਾ ਸਕਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img