ਤੇਜ਼ ਰਫ਼ਤਾਰ ਮੋਟਰ ਸਾਈਕਲ ਬੇਕਾਬੂ ਹੋ ਕੇ ਹਾਈਵੇ ਤੇ ਡਿੱਗਣ ਨਾਲ ਨੌਜਵਾਨ ਦੀ ਮੌਤ

12

ਜਲੰਧਰ , 22 ਫ਼ਰਵਰੀ -ਜਲੰਧਰ-ਪਠਾਨਕੋਟ ਚੌਂਕ ਨਜ਼ਦੀਕ ਤੇਜ਼ ਰਫ਼ਤਾਰ ਮੋਟਰ ਸਾਈਕਲ ਬੇਕਾਬੂ ਹੋ ਕੇ ਹਾਈਵੇ ‘ਤੇ ਡਿੱਗਣ ਨਾਲ ਮੌਕੇ ‘ਤੇ ਢਿਲਵਾਂ ਵਾਸੀ ਨੌਜਵਾਨ ਕੁਲਦੀਪ ਸਿੰਘ ਦੀ ਮੌਤ ਹੋ ਗਈ ।

Italian Trulli