More

  ਤਰਨ ਤਾਰਨ ਪੁਲਿਸ ਵੱਲੋਂ ਰਿਜੋਰਟ ਵਿੱਚੋ ਵੱਡੀ ਮਾਤਰਾ ਵਿੱਚ ਨਜਾਇਜ ਸ਼ਰਾਬ ਅਤੇ ਹੁਕੇ ਬ੍ਰਾਮਦ ਕਰਨ ਸਬੰਧੀ

  ਤਰਨ ਤਾਰਨ, 4 ਜੁਲਾਈ (ਜੰਡ ਖਾਲੜਾ) – ਸ੍ਰੀ ਧਰੂਮਨ ਐਚ ਨਿੰਬਾਲੇ ੀਫਸ਼ /ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮਹਿਤਾਬ ਸਿੰਘ ਆਈ.ਪੀ.ਐਸ (ਐਸ.ਪੀ ਇੰਨਵੈਸਟੀਗੇਸ਼ਨ) ਤਰਨ ਤਾਰਨ ਅਤੇ ਸ੍ਰੀ ਸੁੱਚਾ ਸਿੰਘ ਬੱਲ ਪੀ.ਪੀ.ਐਸ ਡੀ.ਐਸ.ਪੀ ਸਬ-ਡਵੀਜ਼ਨ ਤਰਨ ਤਾਰਨ ਜੀ ਦੀ ਨਿਗਰਾਨੀ ਹੇਠ ਐਸ.ਐਚ.ੳ ਸਿਟੀ ਤਰਨ ਤਾਰਨ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ/ਡੀ.ਐਸ.ਪੀ ਅੰਡਰ ਟਰੇਨਿੰਗ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ । ਜਿਸ ਪਰ ਏ.ਐਸ.ਆਈ ਜੱਸਾ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਮਿਲੀ ਇਤਲਾਹ ਦੇ ਸਬੰਧ ਵਿੱਚ ਈਰਛ ਬੀਚ ਰਿਜ਼ੋਰਟ ਅੰਮ੍ਰਿਤਸਰ ਰੋਡ ਨੇੜੇ ਦਬੁਰਜੀ ਪਰ ਰੇਡ ਕੀਤਾ ਗਿਆਂ ਜਿਸ ਦੋਰਾਨ ਰਿਜੋਰਟ ਦੇ ਮਾਲਕਾ ਪ੍ਰਭਜੀਤ ਸਿੰਘ ਉਰਫ ਸ਼ੈਲੀ ਪੁੱਤਰ ਅਮਰੀਕ ਸਿੰਘ ਵਾਸੀ ਮਕਾਨ ਨੰਬਰ 03 ਸ਼ੇਰ ਸਿੰਘ ਕਲੋਨੀ ਅੰਮ੍ਰਿਤਸਰ ਅਤੇ ਉਸ ਦਾ ਸਾਥੀ ਅਕਾਸ਼ ਸ਼ਰਮਾਂ ਪੁੱਤਰ ਵਿਨੋਦ ਕੁਮਾਰ ਵਾਸੀ ਖੰਡ ਵਾਲਾ ਛੇਹਰਟਾ ਅੰਮ੍ਰਿਤਸਰ ਜੋ ਕਿ ਈਰਛ ਬੀਚ ਵਿੱਚ ਕ੍ਰੀਬ 25- 30 ਤੋ ਜਿਆਂਦਾ ਲੋਕਾਂ ਦਾ ਇੱਕਠ ਕਰਕੇ ਰਿਜੋਰਟ ਵਿੱਚ ਰੇਵ ਪੂਲ ਪਾਰਟੀ ਅਤੇ ਹੱੁਕਾ ਬਾਰ ਚਲਾ ਕੇ ਅਤੇ ਗਾਹਕਾ ਨੂੰ ਨਜਾਇਜ ਅੰਗਰੇਜੀ ਸ਼ਰਾਬ ਪਰੋਸ ਰਹੇ ਸਨ ਅਤੇ ਕੋਵਿੰਡ 19 ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋ ਜਾਰੀ ਹਕਮਾ ਦੀ ੳਲੰਘਣਾ ਕਰ ਰਹੇ ਸੀ।ਜਿਹਨਾ ਵੱਲੋ ਮੋਕੇ ਪਰ ਕਿਸੇ ਵੀ ਤਰਾ ਦਾ ਲਾਈਸੈਂਸ ਵਗੈਰਾ ਪੇਸ਼ ਨਹੀ ਕੀਤਾ ਗਿਆ ਸੀ। ਜੋ ਕਿ ਈਰਸ਼ ਬੀਚ ਦੇ ਮਾਲਕਾ ਵੱਲੋ ਪੰਜਾਬ ਸਰਕਾਰ ਵੱਲੋ ਜਾਰੀ ਹੁਕਮਾ ਦੀ ੳਲੰਘਣਾ ਕੀਤੀ ਜਾ ਰਹੀ ਸੀ ਜਿਸ ਪਰ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 171 ਮਿਤੀ 04-07-2021 ਜੁਰਮ 61/1/14 ਆਬਕਾਰੀ ਐਕਟ 51/52 ਡਿਸਸਾਟਰ ਮੈਨਜਮੈਂਟ ਐਕਟ 202 ਆਈ.ਪੀ.ਸੀ , ਸ਼ੈਕਸ਼ਨ 7 ਸਿਗਰਟ ਐਂਡ ਤੰਬਾਕੂ ਐਕਟ 2003 ਥਾਣਾ ਸਿਟੀ ਤਰਨ ਤਾਰਨ ਅਤੇ ਉਸ ਸਮੇਂ ਮੌਜੂਦ 24 ਲੜਕੇ/ਲੜਕੀਆਂ ਖਿਲਾਫ ਮੁਕੱਦਮਾ ਨੰਬਰ 170 ਮਿਤੀ 04-07-2021 ਜੁਰਮ 188/269 ਭ.ਦ.ਸ ਥਾਣਾ ਸਿਟੀ ਤਰਨ ਤਾਰਨ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ।

  ਬ੍ਰਾਮਦ ਕੀਤੀ ਗਈ ਰਿਕਵਰੀ ਦਾ ਵੇਰਵਾ:- 1. 04 ਹੁੱਕੇ ਵੱਡੇ ਅਤੇ 10 ਹੁੱਕੇ ਛੋਟੇ, 2. 10 ਬੋਤਲਾ ਮਾਰਕਾ ਬਲੈਕ ਐਂਡ ਵਾਈਟ ਸ਼ਰਾਬ 11 ਬੋਤਲਾ ਮਾਰਕਾ ਸਿਗਨੇਚਰ ਸ਼ਰਾਬ ,02 ਬੋਤਲਾ ਮਾਰਕਾ ਰੋਇਅਲ ਸਟੈਗ ਸ਼ਰਾਬ ਅਤੇ ਇੱਕ ਬੋਤਲ ਖੱਲੀ ਰੋਇਅਲ ਸਟੈਗ ,09 ਬੋਤਲਾ ਮਾਰਕਾ ਪੀਟਰ ਸਕੋਚ ਸ਼ਰਾਬ, 01 ਬੋਤਲ ਮਾਰਕਾ ਬਲੈਂਡਰ ਪਰਾਈਡ ਸ਼ਰਾਬ,04 ਬੋਤਲਾ ਮਾਰਕਾ ਸੈਵਨ ਆਫ ਵੋਡਕਾ ਸ਼ਰਾਬ, 3. 26 ਬੀਅਰ ਦੇ ਕੈਨ ਮਾਰਕਾ ਸਟਰੋਂਗ ਬੀਅਰ, 18 ਬੀਅਰ ਕੈਨ ਮਾਰਕਾ ਬਡਵਾਈਜ਼ਰ ਬੀਅਰ ,40 ਬੀਅਰ ਬੋਤਲਾ ਮਾਰਕਾ ਹੈਨੀਕੈਨ ਬੀਅਰ ,26 ਬੀਅਰ ਕੈਨ ਮਾਰਕਾ ਏਸ , 21 ਬੀਅਰ ਬੋਤਲਾਂ ਮਾਰਕਾ ਏਸ , 21 ਬੀਅਰ ਬੋਤਲਾਂ ਮਾਰਕਾ ਬਡਵਾਈਜ਼ਰ ,
  ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਵੇਰਵਾ
  1. ਪ੍ਰਭਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਕਾਨ ਨੰਬਰ ਸ਼ੇਰ ਸਿੰਘ ਕਾਲੋਨੀ ਅੰਮ੍ਰਿਤਸਰ।(ਮੁੱਖ ਦੋਸ਼ੀ) 2. ਅਕਾਸ਼ ਸ਼ਰਮਾ ਪੁੱਤਰ ਵਿਨੋਦ ਕੁਮਾਰ ਵਾਸੀ ਖਮਡ ਵਾਲਾ ਛੇਹਰਟਾ ਅੰਮ੍ਰਿਤਸਰ।(ਮੁੱਖ ਦੋਸ਼ੀ) 3. ਕਮਲ ਸਿੰਘ ਪੁੱਤਰ ਨੇਜੋ ਸਿੰਘ ਵਾਸੀ ਦੇਹਰਾਦੂਨ ਉਤਰਾਖੰਡ 4. ਵਿਸ਼ਾਲ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਦਬਣੀ ਹਰਿਆਣਾ 5. ਸੁਰਿੰਦਰ ਸਿੰਘ ਪੁੱਤਰ ਮਾਤਵਰ ਸਿੰਘ ਵਾਸੀ ਦੇਹਰਾਦੂਨ ਉਤਰਾਖੰਡ 6. ਜਤਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨੂਰਦੀ ਬਜਾਰ ਤਰਨ ਤਾਰਨ 7. ਭੁਪਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਗੋਹਲਵਾੜ 8. ਰਵੀਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਵਾਰਡ ਨੰਬਰ 6 ਪੱਟੀ 9. ਵਿੱਕਰਮ ਦੱਤਾ ਪੁੱਤਰ ਖੇਮ ਚੰਦ ਵਾਸੀ ਪਵਨ ਨਗਰ ਬਟਾਲਾ ਰੋਡ ਅੰਮ੍ਰਿਤਸਰ 10. ਜਸਪਾਲ ਸਿੰਘ ਪੁੱਤਰ ਮਹਿੰਦਰਪਾਲ ਗੁਪਤਾ ਵਾਸੀ ਵਾਰਡ ਨੰਬਰ 1 ਪੱਟੀ 11. ਰਵਿੰਦਰ ਸਿੰਘ ਉਰਫ ਰਵੀ ਪੁੱਤਰ ਬਲਵੰਤ ਸਿੰਘ ਵਾਸੀ ਪੱਟੀ 12. ਸੁਰਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਮੁਹੱਲਾ ਸਬਜ਼ੀ ਮੰਡੀ ਕਪੂਰਥਲਾ 13. ਇੰਸਪੈਕਟਰ ਮਨਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖਡੂਰ ਸਾਹਿਬ 14. ਦਲਬੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਵਾਰਡ ਨੰਬਰ 6 ਪੱਟੀ 15. ਵਿਸ਼ਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਲਾਲੂਘੂੰਮਣ 16. ਕੰਵਲਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਗੋਹਲਵਾੜ 17. ਰਜਿੰਦਰ ਸਿੰਘ ਪੁੱਤਰ ਦਸਰਤ ਸਿੰਘ ਵਾਸੀ ਉਤਰਾਖੰਡ 18. ਰਾਹੁਲ ਜੋਸ਼ੀ ਪੁੱਤਰ ਮੁਕੇਸ਼ ਕੁਮਾਰ ਵਾਸੀ ਬਟਾਲਾ ਰੋਡ ਅੰਮ੍ਰਿਤਸਰ 19. ਕਰਮਬੀਰ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਦੇਹਰਾਦੂਨ ਉਤਰਾਖੰਡ 20. ਮੈਸੀ ਪੁੱਤਰੀ ਕਸ਼ਮੀਰ ਸਿੰਘ ਵਾਸੀ ਮੋਗਾ
  21. ਚੰਨਪ੍ਰੀਤ ਕੌਰ ਪੁੱਤਰੀ ਨਿਰਵੈਲ ਸਿੰਘ ਵਾਸੀ ਅੰਮ੍ਰਿਤਸਰ 22. ਰੀਤ ਪੁੱਤਰੀ ਸਿੰਦਾਪਾਲ ਵਾਸੀ ਅੰਮ੍ਰਿਤਸਰ 23. ਸੋਫੀਆ ਪੁੱਤਰੀ ਰਜਿੰਦਰ ਕੁਮਾਰ ਵਾਸੀ ਲੁਧਿਆਣਾ 24. ਜੋਤੀ ਪੁੱਤਰੀ ਰਜਿੰਦਰ ਕੁਮਾਰ ਵਾਸੀ ਲੁਧਿਆਣਾ 25. ਸਤਿੰਦਰ ਸਿੰਘ ਪੁ1ੱਤਰ ਅਮਰਜੀਤ ਸਿੰਘ ਵਾਸੀ ਤਿਲਕ ਨਗਰ ਦਿੱਲੀ 26. ਪਰਨੀਤ ਸਿੰਘ ਪੁੱਤਰ ਉਪਕਾਰ ਸਿੰਘ ਵਾਸੀ ਤਿਲਕ ਨਗਰ ਦਿੱਲੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img