ਵੇਰਕਾ, 7 ਸਤੰਬਰ (ਰਛਪਾਲ ਸਿੰਘ) – ਅੰਮ੍ਰਿਤਸਰ ,ਚ ਚੱਲ ਰਹੀਆਂ ਮੈਟਰੋ ਬੱਸਾਂ ਦੇ ਚਾਲਕਾਂ ਵੱਲੋਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸਹਿਯੋਗ ਨਾਲ ਮੈਟਰੋ ਦੇ ਮੁੱਖ ਟਰਮੀਨਲ ਵੇਰਕਾ ਬਾਈਪਾਸ ਵਿਖੇ ਤਨਖ਼ਾਹਾਂ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ। ਜਾਣਕਾਰੀ ਮਿਲਣ ‘ਤੇ ਏ.ਡੀ.ਸੀ.ਪੀ ਹਰਪਾਲ ਸਿੰਘ ਰੰਧਾਵਾ, ਏ.ਸੀ.ਪੀ ਜਸਪ੍ਰੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ।