More

  ਟੈਲੀ ਫਿਲਮ “ਬਾਪੂ ਦਾ ਕੱਠ” II , 5 ਨੂੰ ਹੋਵੇਗੀ ਰਲੀਜ਼

  ਅੰਮ੍ਰਿਤਸਰ, ਟੈਲੀ ਫਿਲਮ ‘ਬਾਪੂ ਦਾ ਕੱਠ ੨’ ਯੂ ਟਿਊਬ ਚੈਨਲ ‘ਨਿਰਵੈਲ ਰਿਕਾਰਡਸ’ ਤੇ ੫ ਅਗਸਤ ਨੂੰ ਰਲੀਜ਼ ਹੋਵੇਗਾ। ਇਹ ਫਿਲਮ ਦੇ  ਪ੍ਰੋਡਿਊਸਰ ਨਿਰਵੈਲ ਗਿੱਲ, ਰਾਈਟਰ ਬਿੱਕਰ ਤਿੰਮੋਵਾਲ ਤੇ ਡਾਇਰੈਕਟਰ ਜਸ ਮਾਨ ਵੱਲੋਂ ਤਿਆਰ ਕੀਤੀ ਗਈ ਹੈ। ਇਸ ਟੈਲੀ ਫਿਲਮ ਦਾ ਮੁੱਖ ਮਕਸਦ ਲੋਕਾਂ ਨੂੰ ਸਮਾਜ ਵਿਚਲੀਆਂ ਕੁਰੀਤੀਆਂ ਤੋਂ ਜਾਗਰੂਕ ਕਰਨਾ ਅਤੇ ਵਹਿਮਾਂ-ਭਰਮਾਂ ਤੋਂ ਦੂਰ ਰਹਿਣਾ ਤੇ ਅਜੋਕੇ ਯੁਗ ਵਿੱਚ ਫੋਕੀ ਸ਼ੋਹਰਤ ਲਈ ਪੈਸੇ ਦੀ ਬਰਬਾਦੀ ਕਰਨ ਅਤੇ ਬਜ਼ੁਰਗਾਂ ਦੀ ਪੁੱਛ ਪ੍ਰਤੀਕ ਨਾ ਕਰਨ ਵਾਲਿਆਂ ਨੂੰ ਸੋਚਣ ਲਈ ਮਜ਼ਬੂਰ ਕਰੇਗੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img