More

  ਜੁਆਇੰਟ ਫੋਰਮ ਦੇ ਉਲੀਕੇ ਪ੍ਰੋਗਰਾਮਾ ਅਨੁਸਾਰ ਸਬ ਡਵੀਜ਼ਨ ਬੰਡਾਲਾ ਵਿੱਖੇ ‘ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਫੂਕੀ ਗਈ ਅਰਥੀ

  ਤਰਨ ਤਾਰਨ, 10 ਜੁਲਾਈ (ਬੁਲੰਦ ਆਵਾਜ ਬਿਊਰੋ) -ਜੁਆਇੰਟ ਫੋਰਮ ਵੱਲੋ ਸਬ ਡਵੀਜਨ ਬੰਡਾਲਾ ਵਿੱਖੇ ਸੂਬਾ ਸਰਕਾਰ ‘ ਤੇ ਪਾਵਰਕਾਮ ਮੈਨੇਜਮੈਟ ਦੀ ਅਰਥੀ ਫੂਕੀ ਗਈ ਅਤੇ ਪੈਨ ਡਾਉਨ , ਟੂਲ ਡਾਉਨ ਹੜਤਾਲ ਕੀਤੀ ਗਈ ਰੈਲੀ ਦੀ ਅਗਵਾਈ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਪ੍੍ਧਾਨ ਮਨੋਜ ਕੂਮਾਰ ਵਲੋ ਕੀਤੀ ਗਈ।

  ਰੈਲੀ ਵਿਚ ਸਾਥੀ ਡਵੀਜਨ ਦੇ ਪ੍ਰਧਾਨ ਸਾਥੀ ਜੈਮਲ ਸਿੰਘ ਜੀ , ਕਲਦੀਪ ਸਿੰਘ, ਗੁਰਦੇਵ ਸਿੰਘ ਬੰਡਾਲਾ ਨੇਤਾ, ਜੇਈ ਹਰਪ੍ਰੀਤ ਸਿੰਘ , ਜੇਈ ਸੂਖਵਿੰਦਰ ਸਿੰਘ, ਜੇਈ ਰਘਬੀਰ ਸਿੰਘ, ਵਰਿੰਦਰ ਸਿੰਘ, ਕੰਵਲ ਪ੍ਰਕਾਸ਼ ਸਿੰਘ, ਐਮ ਐਸ ਯੂ ਆਗੂ ਮੈਜਰ ਸਿੰਘ ਨੇ ਸਾਥੀਆ ਵੱਲੋ ਅਰਥੀ ਫੂਕ ਰੈਲੀ ਵਿੱਚ ਸਮੂਲੀਅਤ ਕੀਤੀ ਗਈ । ਬਿਜਲੀ ਮੁਲਾਜਮਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨਾਲ ਮੁਲਾਜ਼ਮਾ ਦੀਆ ਮੰਨੀਆ ਹੋਈਆ ਮੰਗਾਂ ਨੂੰ ਲਾਗੂ ਨਹੀ ਕੀਤਾ ਗਿਆ ਤਾਂ 29 ਜੁਲਾਈ ਨੂੰ ਹੈਡ ਆਫਿਸ ਪਟਿਆਲਾ ਵਿਖੇ ਸੁਬਾਈ ਧਰਨਾ ਦਿੱਤਾ ਜਾਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img