Home ਅੰਮ੍ਰਿਤਸਰ ਜਿਲ੍ਹਾ ਤਰਨ ਤਾਰਨ ਦੇ ਪਿੰਡ ਝੰਡੇਰ ਨੇੜੇ ਸੰਘੇ ਰੋਡ ਗੋਇੰਦਵਾਲ ਸਾਹਿਬ ਵਿਖੇ...

ਜਿਲ੍ਹਾ ਤਰਨ ਤਾਰਨ ਦੇ ਪਿੰਡ ਝੰਡੇਰ ਨੇੜੇ ਸੰਘੇ ਰੋਡ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਗਿਆ ਸਲਾਨਾ ਜੋੜ ਮੇਲਾ

0
ਅੰਮ੍ਰਿਤਸਰ, 23 ਅਕਤੂਬਰ (ਸਿਮਰਪ੍ਰੀਤ ਸਿੰਘ) – ਧੰਨ ਧੰਨ ਸ਼ਹੀਦ ਬਾਬਾ ਡੋਗਰ ਮਹਾਂਬਲੀ ਜੀ ਧੰਨ ਧੰਨ ਸ਼ਹੀਦ ਬਾਬਾ ਸੇਲਵਰਾਹ ਜੀ ਪਿੰਡ ਝੰਡੇਰ ਜ਼ਿਲ੍ਹਾ ਤਰਨ ਤਾਰਨ ਨੇੜੇ ਸੰਘੇ ਰੋੜ ਗੋਇੰਦਵਾਲ ਸਾਹਿਬ ਵਿਖੇ ਹਰ  ਸਾਲ ਦੀ ਤਰ੍ਹਾਂ ਸਲਾਨਾਂ ਜੋੜ ਮੇਲਾ ਮਨਾਇਆ ਗਿਆ। ਅਤੇ ਸੇਵਾਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਜੋੜਾਂ ਘਰ ਵਿੱਚ ਸੇਵਾ ਕੀਤੀ ਗਈ। ਸੂਰਜ ਝੰਡੇਰ, ਲਵਲੀ ਐਚ ਪੀ ,ਗੋਲਡੀ ਸਿੰਗਾਪੁਰ, ਹਰਦੇਵ ਝੰਡੇਰ ,ਗੁਰਦੇਵ ਝੰਡੇਰ ,ਦੀਪ ਪਲਸਰ ,ਅਜੈ ,ਪੰਮਾ ਮਿਸਤਰੀ, ਸਾਬ, ਮਾਟੀ ਝੰਡੇਰ, ਜ਼ੋਰਾ ਮਿਸਤਰੀ, ਕਰਨ ਬੁਰਜ਼, ਸਨੀ ਸਲੂਨ ਨੇ ਸੇਵਾ ਕੀਤੀ
Exit mobile version