ਜਿਲਾ ਪ੍ਰੀਸਦ ਦੀ ਉਪ ਚੈਅਰਮੈਨ ਨਵਨੀਤ ਕੋਰ ਨੂੰ ਕੀਤਾ ਸਨਮਾਨਿਤ

ਜਿਲਾ ਪ੍ਰੀਸਦ ਦੀ ਉਪ ਚੈਅਰਮੈਨ ਨਵਨੀਤ ਕੋਰ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 9 ਜੁਲਾਈ (ਗਗਨ) – ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਨਿਵਾਸ ਨੇ ਉਪ ਚੈਅਰਮੈਨ ਅੰਮਿਤਸਰ ਜਿਲਾ ਪ੍ਰੀਸਦ ਮੈਂਬਰ ਨਵਨੀਤ ਕੋਰ ਸੈਦੋਲੇਹਲ ਨੂੰ ਪਾਰਟੀ ਦੇ ਪ੍ਰਤੀ ਨਿਭਾਈ ਜਾ ਰਹੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਸਨਮਾਨਿਤ ਕੀਤਾ ।

ਇਸ ਮੋਕੇ ‘ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਹੋਏ ਬੀਬੀ ਸੈਦੋਲੇਹਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਜਿਤਾਉਣ ਦੇ ਲ਼ਈ ਉਹ ਦਿਨ ਰਾਤ ਇਕ ਕਰ ਦੇਣਗੇ । ਉਨਾ ਸ੍ਰੋਮਣੀ ਅਕਾਲੀ ਦਲ ਤੇ ਵਿਅੰਗ ਕਸਦਿਆ ਕਿਹਾ ਕਿ ਪਾਰਟੀ ਦਾ ਕੋਈ ਅਧਾਰ ਨਹੀ ਹੈ , ਵਿਧਾਨ ਸਭਾ 2022 ਦੀਆ ਚੋਣਾ ‘ ਚ ਕਾਂਗਰਸ ਪਾਰਟੀ ਦੀ ਸਰਕਾਰ ਦੁਬਾਰਾ ਸੱਤਾ ‘ ਚ ਆਵੇਗੀ ।

Bulandh-Awaaz

Website: