ਸਿੱਧੂ ਉਮੀਦਵਾਰ ਐਲਾਣ ਸਕਦਾ ਪਰ ਵਿਧਾਇਕ ਬਣਾਉਣਾ ਲੋਕਾ ਦੇ ਹੱਥ – ਆਗੂ
ਬਠਿੰਡਾ, 15 ਦਸੰਬਰ (ਗੁਰਪ੍ਰੀਤ ਮੋਹਲ) – ਪੰਜਾਬ ਕਾਗਰਸ਼ ਵੱਲੋ ਜਿਲੇ ਪ੍ਰਧਾਨਾ ਦੀ ਸੂਚੀ ਦਾ ਅੱਜ ਜਾਰੀ ਕਰ ਦਿੱਤੀ ਸੂਚੀ ਜਾਰੀ ਹੋਣ ਤੋ ਬਾਅਦ ਹੀ ਬਠਿੰਡਾ ਦਿਹਾਤੀ ਵਿੱਚ ਘਸਮਾਣ ਪੈ ਗਿਆ ਜਦੋ ਕਿ ਬਠਿੰਡਾ ਦਿਹਾਤੀ ਦਾ ਪ੍ਰਧਾਨ ਜਿਸ ਨੂੰ ਨਿਯੁਕਤ ਕੀਤਾ ਉਹੋ ਕਾਗਰਸ਼ ਦਾ ਵਰਕਰ ਵੀ ਨਹੀ ਦੱਸਣ ਦੀ ਗੱਲ ਹੈ ਕੇ ਬਠਿੰਡਾ ਦਿਹਾਤੀ ਤੋ ਤੀਜੇ ਨੰਬਰ ਤੇ ਰਹੇ ਬੂਰੀ ਤਰਾ ਕਾਗਰਸ਼ ਦੀ ਟਿਕਟ ਤੇ ਚੋਣ ਹਾਰਣ ਵਾਲੇ ਹਰਵਿੱਦਰ ਲਾਡੀ ਦਾ ਨਜਦੀਕੀ ਰਿਸਤੇਦਾਰ ਮਾਮੇ ਦੇ ਮੁੰਡੇ ਨੂੰ ਪ੍ਰਧਾਨ ਬਣਾ ਦਿਤਾ ਬਠਿੰਡੇ ਦਿਹਾਤੀ ਦੇ ਮੋਹਤਵਾਰ ਕਹਿ ਰਹੇ ਹਨ ਕੀ ਅਸੀ ਤਾ ਇਸ ਬੰਦੇ ਨੂੰ ਜਾਣਦੇ ਤੱਕ ਨਹੀ ਜਦੋ ਸੂਚੀ ਵਿੱਚ ਲਿਿਖਆ ਆਇਆ ਕਿ ਕੋਈ ਕੁਲਵਿੱਦਰ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਤਾ ਤਿੰਨ ਘੰਟੇ ਪਤਾ ਕਰਨ ਤੇ ਲੱਗ ਗਏ ਕਿ ਇਹ ਬੰਦਾ ਹੈ ਕੋਣ ਅੱਜ ਸਰਕਟ ਹਾਉਸ ਵਿੱਚ ਪ੍ਰਿਸ ਨਾਲ ਗੱਲਬਾਤ ਕਰਦਿਆ ਆਗੂਆ ਕਿਹਾ ਕਿ ਇਹ ਸਭ ਕੁਜ ਧੜੇ ਬੰਦੀ ਕਰਕੇ ਹੋ ਰਿਹਾ ਹੈ ਜਦੋ ਕਿ ਪੰਜਾਬ ਕਾਗਰਸ਼ ਦੇ ਪ੍ਰਧਾਨ ਨਵਜੋਤ ਸਿੰਧੂ ਜੀ ਇਹ ਗੱਲ ਕਿਹ ਰਹੇ ਹਨ ਕਿ ਅਸੀ ਪਰਿਵਾਰ ਵਾਦ ਨਹੀ ਚੱਲਣ ਦੇਣਾ ਤਾ ਫਿਰ ਇਸ ਤਰਾ ਪਰਿਵਾਰ ਵਾਦ ਕਿਉ ਕੀਤਾ ਗਿਆ ਜਾ ਨਵਜੋਤ ਸਿੰਘ ਸਿੱਧੂ ਨੂੰ ਗੁਮਰਾਹ ਕੀਤਾ ਗਿਆ ਅਗਰ ਜਿਸ ਨੇ ਗੁਮਰਾਹ ਕੀਤਾ ਉਹ ਕਾਗਰਸ਼ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਉਹਨਾ ਬੋਲ ਦਿਆ ਦੱਸਿਆ ਕੇ ਸਟੇਜ ਤੋ ਟਿਕਟ ਦਾ ਐਲਾਣ ਕਰਨਾ ਕਾਗਰਸ਼ ਦੀ ਪ੍ਰਮਪਰਾ ਨਹੀ ਉਹਨਾ ਕਿਹਾ ਕਿ ਜੇ ਸਿੱਧੂ ਨੇ ਉਮੀਦਵਾਰ ਐਲਾਨ ਦਿਤਾ ਤਾ ਵਿਧਾਇਕ ਤਾ ਲੋਕਾ ਨੇ ਬਣਾਉਣਾ ਹੈ ਲੋਕ ਵੱਡੀ ਗਿਣਤੀ ਵਿੱਚ ਲਾਡੀ ਦੇ ਉਲਟ ਚੱਲ ਰਹੇ ਹਨ।
ਇਸ ਸਮੇ ਕਾਗਰਸ਼ ਵੱਲੋ ਐਲਾਨੇ ਐਕਟਿਗ ਜਿਲਾ ਪ੍ਰਧਾਨ ਆਵਤਾਰ ਸਿੰਘ ਗੋਨੇਆਣਾ ਨੇ ਆਪਣੇ ਆਹੁਦੇ ਤੋ ਅਸਤੀਫਾ ਦੇ ਦਿੱਤਾ ਆਵਤਾਰ ਜੀ ਨੇ ਦੱਸਿਆ ਕਿ ਮੈਨੂੰ ਲੰਮਾ ਸਮਾ ਕਾਗਰਸ਼ ਵਿੱਚ ਕੰਮ ਕਰਦਿਆ ਹੋ ਗਏ ਮੈ ਦਿਨ ਰਾਤ ਕਾਗਰਸ਼ ਵਿੱਚ ਕੰਮ ਕੀਤਾ ਪਾਰਟੀ ਨੇ ਸਮੇ-ਸਮੇ ਸਿਰ ਮੇਰੀ ਜੋ ਵੀ ਡਿਉਟੀ ਲਗਾਈ ਮੈ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਹੈ ਉਹਨਾ ਕਿਹਾ ਕੇ ਮੈਨੂੰ ਹਰਾਨੀ ਹੋ ਰਹੀ ਹੈ ਜੋ ਹਾਈਕਮਾਨ ਨੇ ਜਿਲਾ ਪ੍ਰਧਾਨ ਨਿਯੁਕਤ ਕੀਤਾ ਉਸ ਨੂੰ ਮੈ ਕਦੇ 40 ਵਿੱਚ ਕੰਮ ਕਰਦੇ ਜਾ ਕਿਸੇ ਮੀਟਗ ਵਿੱਚ ਦੇਖਿਆ ਹੀ ਹੋਵੇ ਜਿਹੜਾ ਬੰਦਾ ਇਸ ਤਰਾ ਨਾਲ ਪ੍ਰਧਾਨ ਬਣਿਆ ਹੋਏ ਉਸ ਨਾਲ ਮੈ ਕਦੇ ਵੀ ਕੰਮ ਨਹੀ ਕਰਾਗਾ ਮੈ ਇਸ ਲਈ ਅਹੁਦੇ ਤੋ ਅਸਤੀਫਾ ਦੇ ਰਿਹਾ ਹਾ ਇਸ ਸਮੇ ਜਿਲਾ ਪ੍ਰਸ਼ਿਦ ਦੇ ਵਾਈਸ ਚੇਅਰਮੈਨ ਗੁਰਇੰਬਾਲ ਸਿੰਘ ਚਹਿਲ ਨੇ ਦੱਸਿਆ ਕੇ ਧੜੇ ਬੰਦੀ ਕਾਰਨ ਕਾਗਰਸ਼ ਦਾ ਨੁਕਸਾਨ ਕਰਨ ਤੇ ਲੱਗੇ ਹੋਏ ਹਨ ਜਿਹਾੜਾ ਬੰਦਾ ਕਾਗਰਸ਼ ਨਾਲ ਸੰਬਧ ਨਹੀ ਉਹ ਕਾਗਰਸ਼ ਦਾ ਪ੍ਰਧਾਨ ਕਿਵੇ ਬਣਾ ਦਿਤਾ ।
ਉਹਨਾ ਕਿਹਾ ਕਿ ਜਿਸ ਕਿਸੇ ਨੇ ਵੀ ਇਸ ਦੀ ਸਪਾਰਸ ਕੀਤੀ ਹੈ ਅਸੀ ਉਸ ਨੂੰ ਵੀ ਨਹੀ ਬਖਸਾ ਗੇ ਆਉਣ ਵਾਲੇ ਦਿਨਾ ਵਿੱਚ ਇਸ ਦਾ ਨਤੀਜਾ ਉਹਨਾ ਲੋਕਾ ਨੂੰ ਭੁੱਗਤਣਾ ਪਵੇਗਾ ਜੋ ਲੋਕ ਇਸ ਤਰਾ ਦੀ ਧੜੇ ਬੰਦੀ ਨੂੰ ਇੱਕ ਤਰਫਾ ਕਰਦੇ ਹਨ ਇਸ ਸਮੇ ਬਲਾਕ ਕਾਗਰਸ਼ ਦੇ ਸਾਬਕਾ ਪ੍ਰਧਾਨ ਸਰਨਜੀਤ ਸਿੰਘ ਸਰਨੀ ਨੇ ਦੱਸਿਆ ਕਿ ਜਦੋ ਹਰਵਿੱਦਰ ਲਾਡੀ ਨੂੰ ਟਿਕਟ ਮਿਲੀ ਸੀ ਉਸ ਸਮੇ ਲਾਡੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਆਪਾ ਨਰੂਆਣੇ ਜਾਣਾ ਮੇਰੇ ਨਿਜੀ ਰਿਸਤੇਦਾਰ ਦੇ ਘਰ ਉਹ ਘਰ ਹੁਣ ਬਣੇ ਜਿਲਾ ਕਾਗਰਸ਼ ਬਠਿੰਡਾ ਦਿਹਾਤੀ ਦੇ ਪ੍ਰਧਾਨ ਕੁਲਵਿੱਦਰ ਸਿੰਘ ਦਾ ਸੀ ਉਸ ਸਮੇ ਕੁਲਵਿੱਦਰ ਸਿੰਘ ਕਾਗਰਸ਼ ਨਾਲ ਨਹੀ ਸੀ ਉਹਨਾ ਕਿਹਾ ਕਿ ਜੇ ਕਰ ਲਾਡੀ ਨੂੰ ਉਮੀਦਵਾਰ ਬਣਾਉਦੀ ਹੈ ਤਾ ਸਾਡੇ ਪਰਿਵਾਰ ਵੱਲੋ ਬਾਈਕਾਟ ਹੋਵੇਗਾ ਅਤੇ ਇਸ ਦੇ ਕੱਚੇ ਚਿਠੇ ਲੋਕ ਖੋਲਣਗੇ ਇਸ ਸਮੇ ਸੀਨੀਅਰ ਕਾਗਰਸ਼ੀ ਆਗੂ ਤੇਜਾ ਸਿੰਘ ਦੰਦੀਵਾਲ,ਸੀਨੀਅਰ ਆਗੂ ਆਵਤਾਰ ਸਿੰਘ ਗੋਨੇਆਣਾ,ਨਸੱਤਰ ਸਿੰਘ ਕਾਲਾ,ਪੁਸ਼ਪਿੰਦਰ ਸਿੰਘ ਡਿੰਪੀ ਚੁੱਘੇ ਕਲਾਂ,ਸਰਪੰਚ ਜਲੰਧਰ ਸਿੰਘ,ਜਿਲਾ ਪ੍ਰਸ਼ੀਦ ਮੈਬਰਾਂ ਤੋ ਇਲਾਵਾ ਸਰਪੰਚ,ਬਲਾਕ ਸੰਮਤੀ ਮੈਬਰ,ਸਰਪੰਚ ਗੁਰਮੀਤ ਸਿੰਘ ਦਿਉਣ,ਗੁਰਨਾਮ ਸਿੰਘ ਬਾਹੋ ਸਿਵੀਆ,ਕੇਵਲ ਸਿੰਘ ਬਾਜਕ,ਕੁਲਵਿੱਦਰ ਸਿੰਘ ਰਾਏਕੇ ਕਲਾਂ, ਜਰਨੈਲ ਸਿੰਘ ਪੱਪੀ,ਨਰਿਜਣ ਸਿੰਘ ਸਰਪੰਚ ਆਦਿ ਵੱਡੀ ਗਿਣਤੀ ਵਿੱਚ ਕਾਗਰਸ਼ੀ ਆਗੂ ਹਾਜਰ ਸਨ।