ਭਾਰਤੀ ਕ੍ਰਿਕੇਟ ਟੀਮ ਅੱਜ ਆਪਣਾ ਪੰਜਵਾਂ ਮੈਚ ਖੇਡ ਰਹੀ ਹੈ ਜਿਸ ‘ਚ ਟੀਮ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਆਊਟ ਹੋਣ ਦਾ ਲੱਗਿਆ ਹੈ।

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਅੱਜ ਆਪਣਾ ਪੰਜਵਾਂ ਮੈਚ ਖੇਡ ਰਹੀ ਹੈ ਜਿਸ ‘ਚ ਟੀਮ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਆਊਟ ਹੋਣ ਦਾ ਲੱਗਿਆ ਹੈ। ਰੋਹਿਤ ਸ਼ਰਮਾ ਤੋਂ ਬਾਅਦ ਭਾਰਤੀ ਟਮਿ ਦੇ ਕਪਤਾਨ ਵਿਰਾਟ ਕੋਹਲੀ ਮੈਦਾਨ ‘ਚ ਉਤਰੇ ਹਨ।ਹੁਣ ਤਕ ਟੀਮ ਨੇ 14 ਓਵਰਾਂ ‘ਚ 13 ਦੋੜਾਂ ਬਣਾ ਲਈਆਂ ਹਨ।ਭਾਰਤ ਨੂੰ ਦੂਜਾ ਝਟਕਾ 14.2 ਓਵਰਾਂ ‘ਤੇ ਕੇਐਲ ਰਾਹੁਲ ਹੋਏ ਆਉਟ ਹੋ ਗਏ ਹਨ। ਵਿਰਾਟ ਦੇ ਨਾਲ ਹੁਣ ਵਿਜੈ ਸ਼ੰਕਰ ਮੈਦਾਨ ‘ਤੇ ਉਤਰੇ ਹਨ। ਰਾਹੁਲ 30 ਦੋੜਾਂ ਬਣਾ ਕੇ ਨਬੀ ਦੇ ਬੇਂਦ ‘ਤੇ ਕੈਚ ਆਉਟ ਹੋਏ ਹਨ।ਵਿਰਾਟ ਕੋਹਲੀ ਨੇ 48 ਗੇਦਾਂ ‘ਚ ਆਪਣਾ ਅਰਧ ਸੈਂਕੜਾਂ ਪੂਰਾ ਕੀਤਾ। ਹੁਣ ਤਕ ਭਾਰਤ ਓਵਰਾਂ ‘ਚ 94 ਬਣਾ ਚੁੱਕਿਆਂ ਹਨ। ਮੈਦਾਨ ‘ਚ ਵਿਜੈ ਸ਼ੰਕਰਟ ਅਤੇ ਵਿਰਾਟ ਕੋਹਲੀ ਡੱਟੇ ਹੋਏ ਹਨ। ਜਦਕਿ ਰਾਹੁਲ ਅਤੇ ਰੋਹਿਤ ਆਉਟ ਹੋ ਚੁੱਕੇ ਹਨ।ਭਾਰਤੀ ਕ੍ਰਿਕਟ ਟੀਮ ਨੂੰ ਤੀਜਾ ਝਟਕਾ 16 ਗੇਂਦਾਂ ‘ਤੇ 29 ਦੋੜਾਂ ਬਣਾ ਵਿਜੇ ਸੰਕਰ ਦਾ ਵਿਕਟ ਵੀਡਿੱਗੀਆ।
Related