More

  ਜਸਬੀਰ ਢਿਲੋ ਨੇ ਹਲਕਾ ਖੇਮਕਰਨ ‘ਚ ਆਪ ਦੇ ਸਰਕਲ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨਾਲ ਵੱਖ ਵੱਖ ਪਿੰਡਾਂ ‘ਚ ਕੀਤੀਆਂ ਮੀਟਿੰਗਾਂ

  ਤਰਨ ਤਾਰਨ, 26 ਜੁਲਾਈ (ਬੁਲੰਦ ਆਵਾਜ ਬਿਊਰੋ) – ਆਮ‌ ਆਦਮੀ ਪਾਰਟੀ ਵਲੋਂ ਬਿਜਲੀ ਅੰਦੋਲਨ ਤਹਿਤ ਅਰਵਿੰਦ ਕੇਜਰੀਵਾਲ ਵਲੋਂ ਦਿੱਤੀ ਗਈ ਪਹਿਲੀ ਗਰੰਟੀ ਨੂੰ ਘਰ-ਘਰ ਪਹੁੰਚਾਉਣ ਲਈ ਆਪ ਦੇ ਸੀਨੀਅਰ ਆਗੂ ਜਸਬੀਰ ਸਿੰਘ ਢਿਲੋ ਨੇ ਹਲਕਾ ਖੇਮਕਰਨ ਦੇ ਕਸਬਾ ਭਿਖੀਵੰਡ ਚ ਵਾਰਡਾਂ ਦੇ ਪ੍ਰਧਾਨਾਂ ਤੇ ਵਲਟੀਅਰਾ ਨਾਲ ਸ਼੍ਰੀ ਸਜੀਵ ਧਵਨ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ।ਇਸ ਮੋਕੇ ਬਲਾਕ ਪ੍ਰਧਾਨ ਰਣਬੀਰ ਸਿਘ, ਅਮਰੀਕ ਸਿਘ ,ਹਰਭੂਲ ਸਿਘ, ਸ੍ਰ ਰੇਸਮ ਸਿਘ ,ਗੁਰਿਵੰਦਰ ਸਿਘ ਭਿਖੀਵੰਡ ,ਡਾ ਗੁਰਮੀਤ ਸਿਘ ,ਅਜਮੇਰ ਸਿਘ, ਕਾਰਜ ਸਿਘ ,ਨਿਰਮਲ ਸਿਘ, ਹਰਮੀਤ ਸਿਘ, ਵਿੱਕੀ ਮਹਿਤਾ ,ਲਵਦੀਪ ਸਿਘ ,ਵਿੱਕੀ ,ਬਲਵਿਦਰ ਸਿਘ ,ਦਲਬੀਰ ਸਿਘ ,ਕਲਦੀਪ ਸਿਘ ,ਹਰਪਾਲ ਸਿਘ ,ਸਾਜਨ ਸਿਘ, ਜਰਨੈਲ ਸਿਘ ਮੈਬਰ ਪਚਾਇਤ, ਡਾ ਮੋਗਾ ਭਿਖੀਵੰਡ ਤੇ ਗੁਰਵਿਦਰ ਸਿਘ ਸੁਰ ਸਿਘ ਹਾਜਰ ਸਨ। ਇਸਤਰਾਂ ਹੀ ਮਰਗਿੰਦਪੁਰਾ ਵਿਖੇ ਸ਼੍ਰ ਮਲੂਕ ਸਿਘ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ।ਇਸ ਮੋਕੇ ਦਿਲਬਾਗ ਸਿਘ ਸਰਪੰਚ ਕਾਲੇ ਆਪ ਆਗੂ ,ਬਲਾਕ ਪ੍ਰਧਾਨ ਰਣਬੀਰ ਸਿਘ, ਅਮਰੀਕ ਸਿਘ ਭਿਖੀਵੰਡ ਤੇ ਇੰਚਾਰਜ ਹਰਸਰਨ ਸਿਘ ਸਰਵਣ ਸਿਘ ਦਿਆਲਪੁਰਾ ਪਰਸਨ ਸਿਘ ਦਿਆਲਪੁਰਾ ਸਰਪੰਚ ਰਛਪਾਲ ਸਿਘ ਬੂੜਚੰਦ ਰਣਜੀਤ ਸਿਘ ਅਕਰਪੁਰਾ ਮਲਕੀਅਤ ਸਿਘ ,ਜਜਪਾਲ ਸਿਘ ਮੱਖੀ ਕਲਾ ਰਮੇਸ਼ ਦਿਆਲਪੁਰਾ ,ਦਿਲਬਾਗ ਸਿਘ ,ਜਤਿਦੰਰ ਸਿਘ ,ਸਜੀਵ ਧਵਨ ਭਿਖੀਵੰਡ ,ਜਰਨੇਲ ਸਿਘ ਭਿਖੀਵੰਡ ,ਲਵਦੀਪ ਭਿਖੀਵੰਡ ,ਵਿਕੀ ਮਹਿਤਾ ਤੇ ਗੁਰਵਿਦਰ ਸਿਘ ਸੁਰ ਸਿਘ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img