More

  ਜਲੰਧਰ ਸਪਾ ਸੈਂਟਰ ‘ਚ ਹੋਏ ਗੈਂਗਰੇਪ ਦੇ ਮਾਮਲੇ ਦੀ ਮੁੱਖ ਮੁਲਜ਼ਮ ਜੋਤੀ ਗ੍ਰਿਫ਼ਤਾਰ, ਪੁਲਸ ਸਾਹਮਣੇ ਖੋਲ੍ਹੇ ਕਈ ਰਾਜ਼

  ਜਲੰਧਰ, 22 ਮਈ  (ਇੰਦ੍ਰਜੀਤ ਸਿੰਘ, ਬੁਲੰਦ ਆਵਾਜ ਬਿਊਰੋ)  – ਥਾਣਾ ਮਾਡਲ ਟਾਊਨ ਅਧੀਨ ਆਉਂਦੇ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਕੁੜੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਗੈਂਗਰੇਪ ਪੀੜਤਾ ਨੂੰ ਜਲੰਧਰ ਦੇ ਕਲਾਊਡ ਸਪਾ ਤੱਕ ਲੈ ਕੇ ਆਉਣ, ਉਸ ਦਾ ਗੈਂਗਰੇਪ ਕਰਵਾਉਣ ਅਤੇ ਨਸ਼ੇ ਦੇ ਜਾਲ ਵਿਚ ਫਸਾਉਣ ਦੀ ਮੁਲਜ਼ਮ ਜੋਤੀ ਆਂਟੀ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਉਹ ਪੈਦਲ ਹੀ ਜਾ ਰਹੀ ਸੀ ਜਦੋਂ ਪੁਲਸ ਨੇ ਉਸ ਨੂੰ ਫੜਿਆ। ਹਾਲਾਂਕਿ ਪੁਲਸ ਸਿਵਲ ਡਰੈੱਸ ਵਿਚ ਜੋਤੀ ਨੂੰ ਕਈ ਦਿਨਾਂ ਤੋਂ ਲੱਭ ਰਹੀ ਸੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img