Advertisements
IndiaLast Updated: Loading...
Total Cases0
New Cases0
Total Deaths0
Total Recovered0
Active Cases0

    Breaking News :

ਕੌਹਰੀਆਂ (ਸੰਗਰੂਰ) ਵਾਸੀ ਹਸਪਤਾਲ ਦੇ ਸਕਿਉਰਿਟੀ ਗਾਰਡ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਕੈਪਟਨ ਨੇ ਕੇਂਦਰ ਸਰਕਾਰ ਤੋਂ ਪ੍ਰਵਾਸੀ ਮਜਦੂਰਾਂ ਨੂੰ 2 ਮਹੀਨੇ ਖਵਾਉਣ ਲਈ ਕਣਕ ਅਤੇ ਦਾਲਾਂ ਮੰਗੀਆਂ

ਪੰਜਾਬ ਪੁਲਿਸ ਵੱਲੋਂ ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਪਠਾਨਕੋਟ ਤੋਂ ਗ੍ਰਿਫ਼ਤਾਰ

ਰੱਬੀ ਰੂਹ ਹਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਵਾਲੇ ਵਾਲੇ

ਪੰਜਾਬ ‘ਚ ਡਰਾਈਵਿੰਗ ਟੈਸਟ 1 ਜੂਨ ਤੋਂ ਸ਼ੁਰੂ

ਅੰਮ੍ਰਿਤਸਰ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ

26 ਮਈ ਨੂੰ ਜ਼ਿਲ੍ਹਾ ਤਰਨ ਤਾਰਨ ਦੀਆਂ ਸਾਰੀਆਂ ਦੁਕਾਨਾਂ/ਬਜ਼ਾਰਾਂ/ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ

1 ਵਜੇ ਤੋ 5 ਵਜੇ ਤੱਕ ਬਾਹਰ ਨਾ ਨਿਕਲੋ!ਮੌਸਮ ਵਿਭਾਗ ਦੀ ਚੇਤਾਵਨੀ

ਰਾਹਤ ਦੀ ਖ਼ਬਰ! ਪੰਜਾਬ ਦੇ ਪੰਜ ਜ਼ਿਲ੍ਹਿਆਂ ‘ਚੋ ਕੋਰੋਨਾ ਦਾ ਸਫਾਇਆ

ਸੀ.ਐਮ.ਸਿਟੀ ਵਿਖੇ ਆਏ ਨਵੇਂ 4 ਕੋਰੋਨਾ ਪਾਜ਼ੀਟਿਵ ਮਾਮਲੇ

July 13, 2020

ਚੰਦ ਲਾਈਕਾਂ ਤੇ ਕਾਮੈਂਟਾਂ ਦੀ ਖਾਤਿਰ ਇਜ਼ਤ ਨੂੰ ਛਿੱਕੇ ਤੇ ਟੰਗ ਅੰਗ ਪ੍ਰਦਰਸ਼ਨ ਕਰਦੀਆਂ ਹਨ

ਪੁਰਾਤਨ ਸਮਿਆਂ ਵਿੱਚ ਵੇਸਵਾਵਾਂ ਦੇ ਨਚਣ ਗਾਉਣ ਤੇ ਕੁਕਰਮ ਲਈ ਕੋਠੇ ਬਣੇ ਹੁੰਦੇ ਸਨ। ਜਿਥੇ ਉਹ ਬੈਠ ਕਿ ਪਾਪ ਕਮਾਉਦੀਆਂ ਸਨ। ਵਿਕਾਰੀ ਤੇ ਕੁਕਰਮੀ ਲੋਕ ਇਨ੍ਹਾਂ ਦੇ ਕੋਠਿਆਂ ਤੇ ਜਾਕੇ ਇਨ੍ਹਾਂ ਦਾ ਨਾਚ ਗਾਉਣ ਦੇਖਦੇ ਸਨ। ਜਦ ਕਿਸੇ ਵੀ ਕੰਜਰੀ ਨੂੰ ਪੁੱਛਿਆ ਜਾਂਦਾ ਕਿ ਤੂੰ ਇਹ ਕੰਮ ਕਿਉਂ ਕਰਦੀ ਹੈਂ ਤਾਂ ਉਸਨੇ ਅੱਗੋਂ ਇਕ ਹੀ ਜਵਾਬ ਦੇਣਾ ਕਿ ਇਹ ਕੰਮ ਮੈਂ ਕੋਈ ਸ਼ੌਂਕ ਖਾਤਿਰ ਨਹੀਂ ਕਰਦੀ ਬਲਕਿ ਮੇਰੀ ਮਜ਼ਬੂਰੀ ਹੈ। ਤੈਹਾਂ ਫੋਲਣ ਤੋਂ ਪਤਾ ਲੱਗਦਾ ਕਿ ਕਿਸੇ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉਠਿਆ ਹੁੰਦਾ ਸੀ ਕਿਸੇ ਦਾ ਭਰਾ ਮਰਿਆ ਹੁੰਦਾ ਸੀ ਕਿਸੇ ਦੇ ਘਰ ਬੀਮਾਰੀ ਹੁੰਦੀ ਤੇ ਕਮਾਉਣ ਵਾਲਾ ਹੋਰ ਕੋਈ ਨਹੀਂ ਸੀ ਹੁੰਦਾ ਇਹੋ ਜਿਹੀਆਂ ਮਜ਼ਬੂਰੀਆਂ ਦੀਆਂ ਮਾਰੀਆਂ ਵੇਸਵਾਵਾਂ ਕੋਠਿਆਂ ਤੇ ਨੱਚਦੀਆਂ ਦੇ ਕੁਕਰਮੀ ਲੋਕਾਂ ਦਾ ਮਨ ਪਰਚਾਵਾ ਕਰਦੀਆਂ ਸਨ।

 

ਪਰ ਅੱਜ ਪੰਜਾਬ ਦੀਆਂ ਕੁੜੀਆਂ ਘਰ ਘਰ ਵਿੱਚ ਛੱਤਾਂ ਤੇ ਚੜ੍ਹਕੇ ਨੱਚ ਨੱਚ ਕੰਜਰੀਆਂ ਬਣ ਰਹੀਆਂ ਹਨ। ਇਨ੍ਹਾਂ ਦੀ ਕੋਈ ਮਜ਼ਬੂਰੀ ਨਹੀਂ ਬਲਕਿ ਸ਼ੌਂਕ ਹੈ ਜਿਥੇ ਵੇਸਵਾ ਪੁਣਾ ਇਕ ਮਜ਼ਬੂਰੀ ਸੀ ਉਥੇ ਇਕ ਸ਼ੌਂਕ ਬਣ ਗਿਆ ਹੈ। ਇਨ੍ਹਾਂ ਨੂੰ ਕੰਜਰਖਾਣਾ ਕਰਨ ਦਾ ਕੋਈ ਪੈਸਾ ਨਹੀਂ ਮਿਲਦਾ ਚੰਦ ਲਾਈਕਾਂ ਤੇ ਕਾਮੈਂਟਾਂ ਦੀ ਖਾਤਿਰ ਇਹ ਆਪਣੇ ਪਰਿਵਾਰ ਦੀ ਇਜ਼ਤ ਨੂੰ ਛਿੱਕੇ ਤੇ ਟੰਗ ਅੰਗ ਪ੍ਰਦਰਸ਼ਨ ਕਰਦੀਆਂ ਹਨ। ਵੱਧ ਤੋਂ ਵੱਧ ਲਾਈਕ ਤੇ ਫੇਮਸ ਹੋਣ ਲਈ ਇਹ ਅੱਧ ਨੰਗੇ ਕਪੜੇ ਪਾਕੇ ਪਿਛਵਾੜਾ ਹਿਲਾ ਹਿਲਾ ਕੇ ਦਿਖਾਉਂਦੀਆਂ ਹਨ ਆਪਣੇ ਅੱਧ ਨੰਗੇ ਥਨਾਂ ਦਾ ਪ੍ਰਦਰਸ਼ਨ ਕਰਦੀਆਂ ਹਨ।

 

ਇਹੋ ਜਿਹੀਆਂ ਕੁੜੀਆਂ ਦੇ ਬਾਪ ਤੇ ਭਰਾਵਾਂ ਨੂੰ ਵੀ ਇਨ੍ਹਾਂ ਦੇ ਇਸ ਕੰਜਰ ਨਾਚ ਤੋਂ ਕੋਈ ਅਪੱਤੀ ਨਹੀਂ ਲੱਗਦੀ ਜਾਂ ਫਿਰ ਇਹਨਾਂ ਕੁੜੀਆਂ ਅੱਗੇ ਉਨ੍ਹਾਂ ਦੀ ਕੋਈ  ਪੇਸ਼ ਹੀ ਨਹੀਂ ਜਾਂਦੀ।

 

ਜੇ ਐਨਾ ਹੀ ਮਸ਼ਹੂਰ ਹੋਣ ਦਾ ਸ਼ੌਂਕ ਹੈ ਤਾਂ ਪੜ੍ਹ ਲਿਖਕੇ ਜਾਂ ਕਿਸੇ ਖੇਤਰ ਵਿੱਚ ਵਡੀਆਂ ਮੱਲਾਂ ਮਾਰਕੇ ਮਸ਼ਹੂਰ ਹੋਵੋ। ਕੋਈ ਧਰਮ ਲਈ ਕੁਰਬਾਨੀ ਜਾ ਸੇਵਾ ਦੀਆਂ ਪੁੰਜ ਬਣਕੇ ਮਸ਼ਹੂਰ ਹੋਵੇ ਅਜਿਹੀਆਂ ਹੋਈਆਂ ਮਸ਼ਹੂਰਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਪਰ ਇਸ ਤਰ੍ਹਾਂ ਵੇਸਵਾਵਂ ਤੇ ਕੰਜਰੀਆਂ ਵਾਂਗ ਠੁਮਕੇ ਲਗਾਕੇ  ਹੋਈਆਂ ਮਸ਼ਹੂਰਾਂ ਨੂੰ  ਜਵਾਨੀ ਦੇ ਚਾਰ ਦਿਨ ਹੀ ਲੋਕਾਂ ਨੇ ਯਾਦ ਰੱਖਣਾ।

 

ਨਾਲੇ ਇਹੀ ਜੇਹੀ ਸ਼ੋਹਰਤ ਤੋਂ ਲੈਣਾ ਵੀ ਕੀ ਹੈ ਜਿਸ ਨਾਲ ਜੰਮਣ ਵਾਲਾ ਪਿਉ ਹੀ ਪਿੰਡ ਵਿੱਚ ਨੀਵੀਂ ਪਾਕੇ ਚੱਲਣ ਲਈ ਮਜ਼ਬੂਰ ਹੋ ਜਾਵੇ ਤੇ ਭਰਾਵਾਂ ਨੂੰ ਥਾਂ ਥਾਂ ਤੋਂ ਮਿਹਣੇ ਵੱਜਣ। ਮਸ਼ਹੂਰ ਹੋਣਾ ਤਾਂ ਅਜਿਹਾ ਮਸ਼ਹੂਰ ਹੋਵੋ ਕਿ ਸਾਰਾ ਪਰਿਵਾਰ ਵੀ ਮਾਣ ਮਹਿਸੂਸ ਕਰੇ ਤੇ ਪਿਉ ਵੀ ਆਖੇ ਕਿ ਮੈਂ ਧੀ ਜੰਮਕੇ ਕੋਈ ਗਲਤੀ ਨਹੀਂ ਕੀਤੀ। ਇਹ ਨਾ ਹੋਵੇ ਕਿ ਜੰਮਣ ਵਾਲੇ ਤੁਹਾਡੇ ਜੰਮਣ ਤੇ ਹੀ ਲਾਹਣਤਾਂ ਪਾਈ ਜਾਣ ਤੇ ਜਿਸਮ ਦੇ ਵਪਾਰੀ ਤੁਹਾਡੀਆਂ ਝੂਠੀਆਂ ਤਰੀਫਾਂ ਦੇ ਪੁਲ ਬੰਨੀ ਜਾਣ।

0 Reviews

Write a Review

Advertisements

bulandhadmin

Read Previous

‘ਮੁਲਜ਼ਮ ਨੂੰ ਕੁੱਟਣਾ ਪੁਲਿਸ ਦਾ ਹੱਕ’ – ਮਹਿਕਮਾ_ਪੰਜਾਬੀ

Read Next

ਅਮਰੀਕਾ ਵੱਲੋਂ ਤਾਈਵਾਨ ਨੂੰ ਮਾਰੂ ਹਥਿਆਰ ਵੇਚਣ ਦੀ ਮਨਜ਼ੂਰੀ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

%d bloggers like this: