27.9 C
Amritsar
Monday, June 5, 2023

ਚੋਕੀਦਾਰ ਹੀ ਚੋਰ ਹੈ?

Must read

ਕਰੋਨਾਵਾਇਰਸ ਸਮੇਂ ਦੇਸ਼ ਦੇ ਲੋਕਾਂ ਅੱਗੇ ਮੋਦੀ ਨੇ ਵੱਡੇ ਵੱਡੇ ਦਾਅਵੇ ਕੀਤੇ ਕਿ ਸਰਕਾਰ ਮਜ਼ਦੂਰਾਂ ਲਈ ਬਹੁਤ ਫ਼ਿਕਰਮੰਦ ਹੈ ਤੇ ‘ਆਤਮਨਿਰਭਰ’ ਸਕੀਮ ਹੇਠ ਕੁੱਲ 8 ਕਰੋੜ ਪ੍ਰਵਾਸੀਆਂ ਤੱਕ ਮੁਫ਼ਤ ਖਾਦ ਸਮੱਗਰੀ ਪਹੁੰਚਦੀ ਕੀਤੀ ਜਾਵੇਗੀ| ਪਰ ਖਾਦ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਖਾਦ ਸਮੱਗਰੀ 8 ਕਰੋੜ ਵਿੱਚੋਂ ਸਿਰਫ਼ 15% ਲੋਕਾਂ ਤੱਕ ਪਹੁੰਚਾਈ ਗਈ ਹੈ| ਧਿਆਨਯੋਗ ਹੈ ਕੇ ‘ਪੀ.ਐਮ. ਕੇਅਰਜ਼ ਫੰਡ’ ਵਿੱਚ 20 ਮਈ ਤੱਕ 9 ਹਜ਼ਾਰ ਕਰੋੜ ਤੋਂ ਵੱਧ ਰੁਪਏ ਇਕੱਠੇ ਹੋ ਚੁੱਕੇ ਸਨ| ਇਸ ਸਮੇਂ ਕੇਂਦਰ ਸਰਕਾਰ ਨੇ 20 ਲੱਖ ਕਰੋੜ ਰੁਪਏ ਦਾ ਪੈਕਜ ਵੀ ਜਾਰੀ ਕੀਤਾ ਸੀ| ਇਹ ਪੈਸੇ ਜੇ ਲੋਕਾਂ ਦੇ ਢਿੱਡ ਨਹੀਂ ਭਰ ਰਹੇ ਤਾਂ ਕਿਸ ਦੀਆਂ ਜੇਬਾਂ ਭਰ ਰਹੇ ਨੇ? ਨਾਲ਼ੇ ਫ਼ੇਰ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਨੂੰ ਨਵੰਬਰ ਤੱਕ ਚਲਾਉਣ ਤੇ ਇਹਦੇ ਲਈ 80 ਹਜ਼ਾਰ ਕਰੋੜ ਜਾਰੀ ਕਰਨ ਦਾ ਡਰਾਮਾ ਕਾਹਦੇ ਲਈ?

- Advertisement -spot_img

More articles

- Advertisement -spot_img

Latest article