30.9 C
Amritsar
Sunday, May 28, 2023

ਚੀਨ ਦਾ ਲੜਾਕੂ ਜਹਾਜ਼ ਤਾਇਵਾਨ ’ਚ ਹੋਈਆਂ ਕਰੈਸ਼, ਤਾਇਵਾਨ ਦੇ ਏਅਰ ਡਿਫੈਂਸ ’ਤੇ ਜਹਾਜ਼ ਡੇਗਣ ਦਾ ਸ਼ੱਕ

Must read

ਚੰਡੀਗੜ੍ਹ, 3 ਸਤੰਬਰ : ਚੀਨ ਦੀ ਹਮਲਾਵਰ ਹਰਕਤਾਂ ਦੇ ਵਿਚਕਾਰ ਅੱਜ ਤਾਇਵਾਨ ਵਿੱਚ ਚੀਨ ਦਾ ਸੁਖੋਈ ਜਹਾਜ਼ ਦੇ ਕਰੈਸ਼ ਹੋ ਗਿਆ। ਚੀਨੀ ਜਹਾਜ਼ ਨੇ ਤਾਇਵਾਨ ਦੇ ਹਵਾਈ ਖੇਤਰ ਵਿੱਚ ਉਡਾਣ ਭਰੀ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਚੀਨੀ ਜਹਾਜ਼ ’ਤੇ ਤਾਈਵਾਨ ਦੇ ਏਅਰ ਡਿਫੈਂਸ ਨੇ ਹਮਲਾ ਕੀਤਾ, ਜਿਸ ਕਾਰਨ ਜਹਾਜ਼ ਦੇ ਕਰੈਸ਼ ਹੋ ਗਿਆ। ਜਹਾਜ਼ ਰਿਹਾਇਸ਼ੀ ਖੇਤਰ ਵਿੱਚ ਡਿੱਗ ਗਿਆ। ਪਾਇਲਟ ਦੇ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਪਰ ਕੁਝ ਵੀਡੀਓ ਉਸ ਦ੍ਰਿਸ਼ ਬਾਰੇ ਸਾਹਮਣੇ ਆਏ ਹਨ, ਜਿਸ ਵਿਚ ਇਕ ਵਿਅਕਤੀ ਜ਼ਮੀਨ ‘ਤੇ ਪਿਆ ਹੈ ਅਤੇ ਲੋਕ ਉਸ ਦੇ ਦੁਆਲੇ ਖੜ੍ਹੇ ਹਨ।

- Advertisement -spot_img

More articles

- Advertisement -spot_img

Latest article