ਦੇਸ਼ ਪੰਜਾਬ ਮੁੱਖ ਖਬਰਾਂਚੀਨੀ ਵਲੋਂ ਐਲ.ਏ.ਸੀ. ‘ਤੇ 20 ਹਜ਼ਾਰ ਫੌਜੀ ਜਵਾਨ ਤਾਇਨਾਤ by Bulandh-Awaaz Jul 1, 2020 0 Comment ਨਵੀਂ ਦਿੱਲੀ, 1 ਜੁਲਾਈ – ਚੀਨ ਆਰਮੀ ਨੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਨੇੜੇ ਪੂਰਬੀ ਲਦਾਖ ਸੈਕਟਰ ਵਿਖੇ 20 ਹਜ਼ਾਰ ਜਵਾਨ ਤਾਇਨਾਤ ਕੀਤੇ ਹਨ। ਇਸ ਦੇ ਨਾਲ ਭਾਰਤ ਖਬਰਦਾਰ ਹੈ ਤੇ ਨੇੜੇ ਤੋਂ ਹਜ਼ਾਰ ਚੀਨੀ ਚੀਨ ਫੌਜੀਆਂ ਦੀਆਂ ਗਤੀਵਿਧੀਆਂ ਨੂੰ ਦੇਖ ਰਿਹਾ ਹੈ। ਇਹ ਫੌਜੀ ਸ਼ਿਨਜਿਆਂਗ ‘ਚ ਉੱਚ ਗਤੀਸ਼ੀਲ ਵਾਹਨਾਂ ਤੇ ਹਥਿਆਰਾਂ ਨਾਲ ਪਿੱਛੇ ਦੀ ਸਥਿਤੀ (ਰੀਅਰ ਪੋਜ਼ੀਸ਼ਨ) ‘ਚ ਤਾਇਨਾਤ ਹਨ। ਜੋ ਕਿ ਭਾਰਤੀ ਸਰਹੱਦ ਤੱਕ 48 ਘੰਟਿਆਂ ‘ਚ ਪਹੁੰਚਣ ਦੀ ਸਮਰਥਾ ਰੱਖਦੇ ਹਨ।