Home ਪੰਜਾਬ ਗੁਰੂ ਨਾਨਕ ਮੋਦੀ ਖਾਨੇ ਬਾਰੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ...

ਗੁਰੂ ਨਾਨਕ ਮੋਦੀ ਖਾਨੇ ਬਾਰੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਨਾ ਮੈਂ ਇਸ ਦੇ ਹੱਕ ‘ਚ ਹਾਂ ਨਾ ਵਿਰੋਧ ‘ਚ

0

29 ਜੂਨ, (ਰਛਪਾਲ ਸਿੰਘ) -ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਲੁਧਿਆਣਾ ਵਾਲੇ ਗੁਰੂ ਨਾਨਕ ਮੋਦੀ ਖਾਨੇ ਦੇ ਨਾ ਹੱਕ ‘ਚ ਹਨ ਅਤੇ ਨਾ ਹੀ ਵਿਰੋਧ ‘ਚ ਹਨ। ਇਹ ਜਵਾਬ ਉਨ੍ਹਾਂ ਖਮਾਣੋਂ ਵਿਖੇ ਕਮਿਊਨਿਟੀ ਹੈਲਥ ਸੈਂਟਰ ਦੇ ਨਵੇਂ ਬਣੇ ਐਮਰਜੈਂਸੀ ਵਾਰਡ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਦੇ ਸਵਾਲ ਦੇ ਵਜੋਂ ਦਿੱਤਾ ।

Exit mobile version