ਗੁਰੂ ਤੇਗ ਬਹਾਦਰ ਆਸਰਾ ਟਰਸਟ ਦੇ ਸਹਿਯੋਗ ਨਾਲ ਗਰੀਬ ਪਰਿਵਾਰਾ ਨੂੰ ਰਾਸ਼ਣ ਵੰਡਿਆ ਗਿਆ

ਗੁਰੂ ਤੇਗ ਬਹਾਦਰ ਆਸਰਾ ਟਰਸਟ ਦੇ ਸਹਿਯੋਗ ਨਾਲ ਗਰੀਬ ਪਰਿਵਾਰਾ ਨੂੰ ਰਾਸ਼ਣ ਵੰਡਿਆ ਗਿਆ

ਤਰਨ ਤਾਰਨ, 6 ਜੁਲਾਈ (ਬੁਲੰਦ ਆਵਾਜ ਬਿਊਰੋ) – ਕਸਬਾ ਖਿਲਚੀਆਂ ਵਿਖੇ ਗੁਰੂ ਤੇਗ ਬਹਾਦਰ ਆਸਰਾ ਟਰਸਟ ਗਰੀਬ ਪਰਿਵਾਰਾ ਦੀ ਮਦਦ ਕਰਨ ਲਈ ਲੋੜ ਵੰਦ ਲੋਕਾਂ ਨੂੰ ਰਾਸ਼ਣ ਵੰਡਿਆ ਗਿਆ। ਟਰਸਟ ਦੇ ਪ੍ਰਧਾਨ ਸਵਰਨਜੀਤ ਸਿਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਮਹੀਨੇ ਸਮਾਜ ਦਾ ਇਹ ਉਪਰਾਲਾ ਲਗਾਤਾਰ ਜਾਰੀ ਰੱਖਿਆ ਜਾਵੇਗਾ।

ਇਸ ਸਮੇਂ ਹੋਰਨਾ ਤੋ ਇਲਾਵਾ ਡੀ ਐਸ ਪੀ ਹੈਡਕੁਆਟਰ ਬਲਦੇਵ ਸਿੰਘ, ਐਸ ਐਚ ਓ ਖਿਲਚੀਆਂ ਬਲਜਿੰਦਰ ਸਿਘ ਔਲਖ, ਅਡੀਸ਼ਨਲ ਸ਼ਮਸ਼ੇਰ ਸਿੰਘ, ਪਿੰਦਰਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਖਡੂਰ ਸਾਹਿਬ, ਹਰਪਾਲ ਸਿੰਘ ਜਲਾਲਾਬਾਦ ਡਰੈਕਟਰ ਮਛੀ ਪਾਲਣ, ਨਾਇਬ ਤਹਿਸੀਲਦਾਰ ਸੁਖਦੇਵ ਕੁਮਾਰ ਬੰਗੜ, ਵਧੀਕ ਨਿਗਰਾਨ ਇੰਜੀਨੀਅਰ ਸੁਰਿੰਦਰਪਾਲ ਸੋਧੀਂ, ਮਨਜੀਤ ਸਿੰਘ ਮੈਂਬਰ ਬਲਾਕ ਸੰਮਤੀ, ਕੈਪਟਨ ਪੂਰਨ ਸਿੰਘ, ਸੀਮਾਂ ਟਪਿਆਲਾ, ਐਡਵੋਕੇਟ ਸੁਖਦੇਵ ਸਿੰਘ ਟਪਿਆਲਾ, ਡਾ ਬਲਦੇਵ ਸਿੰਘ, ਗੁਰਦੇਵ ਸਿੰਘ ਫੌਜੀ, ਜਗਤਾਰ ਸਿੰਘ ,ਪਰਮਜੀਤ ਸਿੰਘ, ਪ੍ਰਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Bulandh-Awaaz

Website: