More

  ਗਿੱਲ ਦੀ ਅਗਵਾਈ ਹੇਠ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਦਿੱਤਾ ਧਰਨਾ

  ਦੋਸੀਆ ਖਿਲਾਫ ਤਰੁੰਤ ਕਾਰਵਾਈ ਨਾ ਹੋਈ ਤਾ ਘੇਰਾਗੇ ਪੁਲਿਸ ਕਮਿਸ਼ਨਰ ਦਾ ਦਫਤਰ – ਗਿੱਲ

  ਅੰਮ੍ਰਿਤਸਰ, 24 ਜੁਲਾਈ (ਗਗਨ) – ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਜਗਜੀਤ ਸਿੰਘ ਜੱਜ ਐੱਸ ਸੀ ਪ੍ਰਧਾਨ ਹਲਕਾ ਦੱਖਣੀ ਦੇ 14 ਸਾਲਾਂ ਬੇਟੇ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋੰ ਗੋਲੀ ਮਾਰਨ ਦੀ ਨੀਯਤ ਨਾਲ ਆਇਆ ਸੀ ਜਿਸਦੀ ਵਿਡੀਉ ਰਿਕਾਡੀਂਗ ਵੀ ਹੋਣ ਦੇ ਬਾਵਜੂਦ ਉਸਦੀ ਸ਼ਿਕਾਇਤ ਸੰਬਧਿਤ ਥਾਣੇ ਚ ਕਰਨ ਦੇ ਬਾਵਜੂਦ ਵੀ ਕੋਈ ਪਰਚਾ ਨਹੀੰ ਦਰਜ ਨਾ ਕਰਨ ਦੇ ਰੋਸ 21 ਜੁਲਾਈ ਨੂੰ ਥਾਣਾ ਸੁਲਤਾਨਵਿੰਡ ਦੇ ਬਾਹਰ ਵਿਸ਼ਾਲ ਰੋਸ ਧਰਨੇ ਦਿੱਤਾ ਸੀ ਪਰ ਫਿਰ ਵੀ ਪੁਲਿਸ ਦੇ ਕੰਨ ਤੇ ਜੂ ਨਹੀ ਸਰਕੀ ਤਾ ਅੱਜ ਫਿਰ ਸ੍ਰੋਮਣੀ ਅਕਾਲੀ ਦਲ ਦੇ ਆਗੂਆ ਤੇ ਵਰਕਰਾਂ ਨੇ ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਜਰ ਸ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਹਾਲ ਗੇਟ ਵਿਖੇ ਰੋਸ ਧਰਨਾ ਦਿੱਤਾ। ਇਸ ਧਰਨੇ ਨੂੰ ਸੰਬੋਘਨ ਕਰਦਿਆ ਸ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀਆ ਕਮਜੋਰੀਆ ਨੂੰ ਛਪਾਉਣ ਲਈ ਗੁੰਡਿਆ ਦਾ ਸਹਾਰਾ ਲੈ ਰਹੀ ਹੈ ਅਤੇ ਹਲਕਾ ਵਿਧਾਇਕ ਦੀ ਸਹਿ ਤੇ ਹੀ ਪੁਲਿਸ ਪ੍ਰਸ਼ਾਨ ਦੋਸੀਆ ਖਿਲਾਫ ਕੋਈ ਕਾਰਵਾਈ ਨਹੀ ਕਰ ਰਹੀ।

  ਉਨ੍ਹਾਂ ਕਿਹਾ ਕਿ ਅਗਰ ਪੁਲਿਸ ਨੇ ਦੋਸੀਆ ਖਿਲਾਫ ਤਰੁੰਤ ਕਰਵਾਈ ਨਾ ਕੀਤੀ ਤਾ ਆਉਦੇ ਦਿੰਨਾ ਵਿੱਚ ਪੁਲਿਸ ਕਮਿਸਨਰ ਦੇ ਦਫਤਰ ਦਾ ਘਿਰਾਉ ਕੀਤਾ ਜਾਵੇ ਅਤੇ ਉਥੇ ਸਬੂਤ ਦੇ ਤੌਰ ਤੋ ਵੀਡੀਓ ਵੀ ਚਾਲਾਈ ਜਾਾਵੇਗੀ। ਸ ਗਿੱਲ ਨੇ ਕਿਹਾ ਕਿ ਅੰਮ੍ਰਿਤਸਰ ਦੀ ਪੁਲਿਸ ਅਗਰ ਕਿਸੇ ਨੂੰ ਇਨਸਾਫ ਨਹੀ ਦੇ ਸਕਦੀ ਤਾ ਥਾਣਿਆ ਦੇ ਬਾਹਰ ਪੰਜਾਬ ਪ੍ਰਦੇਸ ਕਾਂਗਰਸ ਦੇ ਬੋਰਡ ਲਾ ਦਿੱਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਦਲਬੀਰ ਸਿੰਘ ਵੇਰਕਾ ਸਾਬਕਾ ਵਿਧਾਇਕ, ਗੁਰਪ੍ਰੀਤ ਸਿੰਘ ਰੰਧਾਵਾ, ਬਾਵਾ ਸਿੰਘ ਗੁਮਾਨਪੁਰਾ, ਪੂਰਨ ਸਿੰਘ ਮੱਤੇਵਾਲ,  ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਪ੍ਰਧਾਨ, ਅੰਮੂ ਗੁਮਟਾਲਾ, ਕਿਰਨਪ੍ਰੀਤ ਸਿੰਘ ਮੋਨੂੰ, ਗੁਰਪ੍ਰੀਤ ਸਿੰਘ ਵਡਾਲੀ, ਅਵਤਾਰ ਸਿੰਘ ਟਰੱਕਾਂਵਾਲੇ, ਇੰਦਰਜੀਤ ਸਿੰਘ ਪੰਡੋਰੀ, ਸੁਰਇੰਦਰ ਸਿੰਘ ਸੁਲਤਾਨਵਿੰਡ, ਰਵੇਲ ਸਿੰਘ ਭੁੱਲਰ, ਕਵਲਜੀਤ ਸਿੰਘ ਗੁਰਵਾਲੀ, ਦਿਲਬਾਗ ਸਿੰਘ ਪ੍ਰਧਾਨ ਐਸਸੀ ਵਿੰਗ, ਰੂਬੀ ਸਰਪੰਚ ਮੂਲੇਚੱਕ, ਅਮਰੀਕ ਸਿੰਘ ਲਾਲੀ, ਰਮਨਬੀਰ ਸਿੰਘ ਰਾਣਾ, ਮਨਪ੍ਰੀਤ ਸਿੰਘ ਮਾਹਲ, ਤਰਸੇਮ ਸਿੰਘ ਭੋਲਾ ਬਸਪਾ, ਰਣਬੀਰ ਸਿੰਘ ਰਾਣਾ ਬਸਪਾ, ਬਲਜੀਤ ਸਿੰਘ ਰਾਜੂ,ਵਿਕਾਸ ਗਿੱਲ, ਰੇਸਮ ਸਿੰਘ ਰਾਧੇ ਕ੍ਰਿਸਨ ਕਨੌਲੀ, ਤਰਸੇਮ ਸਿੰਘ ਚੰਗਿਆੜਾ, ਸੁਖਰਾਜ ਸਿੰਘ ਵੱਲਾ, ਮਹਿੰਦਰ ਸਿੰਘ ਵੇਰਕਾ, ਹਰਪਾਲ ਸਿੰਘ, ਕਮਲ ਬੰਗਾਲੀ ਸਰਪੰਚ, ਹੈਪੀ ਸਰਪੰਚ ਨੰਗਲੀ, ਇਸਤਰੀ ਅਕਾਲੀ ਦਲ ਅੰਮ੍ਰਿਤਸਰ ਸਹਿਰੀ ਦੀ ਪ੍ਰਧਾਨ ਬੀਬੀ ਰਣਜੀਤ ਕੌਰ, ਬੀਬੀ ਜਤਿੰਦਰ ਕੌਰ, ਬੀਬੀ ਕੁਲਦੀਪ ਕੌਰ, ਬੀਬੀ ਕਿਰਨਜੋਤ ਕੌਰ, ਸਮਸ਼ੇਰ ਸਿੰਘ ਸ਼ੇਰਾ, ਕਸ੍ਰਮੀਰ ਸਿੰਘ ਵਡਾਲੀ, ਗੁਰਮੇਜ ਸਿੰਘ ਬੱਬੀ, ਮੁਖਤਾਰ ਸਿੰਘ ਖਾਲਸਾ, ਅਜੈਬ ਸਿੰਘ ਸਰਪੰਚ, ਦਲਜੀਤ ਸਿੰਘ ਚਾਹਲ, ਸੁਰਜੀਤ ਸਿੰਘ ਕੰਡਾ, ਗੁਰਦਿਆਲ ਸਿੰਘ ਭੁੱਲਰ, ਬਾਬਾ ਗੁਲਸ਼ਨ ਸਿੰਘ, ਅਮਰਜੀਤ ਸਿੰਘ, ਨਵਜੀਤ ਸਿੰਘ ਲੱਕੀ, ਧਿਆਨ ਸਿੰਘ ਪਹਿਲਵਾਨ, ਮਨਪ੍ਰੀਤ ਸਿੰਘ ਬੋਨੀ, ਬਲਵਿੰਦਰ ਸਿੰਘ ਰਾਜੋਕੇ, ਸੁਖਦੇਵ ਸਿੰਘ ਆਸ਼ਟ, ਸਾਹਿਬ ਸਿੰਘ ਟਾਇਰਾਂ ਵਾਲੇ, ਬਲਵਿੰਦਰ ਸਿੰਘ ਹਵੇਲੀ ਵਾਲੇ,  ਡਾ ਗੁਰਇੰਦਰ ਸਿੰਘ ਮਾਹਲ, ਮੁਖਤਾਰ ਸਿੰਘ ਗੋਨਾ, ਦਲਜੀਤ ਸਿੰਘ ਫੌਜੀ, ਡਾ ਦਲਬੀਰ ਸਿੰਘ ਰਿੰਕੂ, ਜਮੇਲ ਸਿੰਘ ਸ਼ੇਰਾ, ਬਾਬਾ ਸਰਬਜੀਤ ਸਿੰਘ ਕੇਬਲ ਵਾਲ,ੇ ਸਰਬ ਭੁੱਲਰ, ਜਗਪ੍ਰੀਤ ਸਿੰਘ ਸ਼ੈਂਪੀ ਜਸਪਾਲ ਸਿੰਘ ਸੈਟੂ, ਆਦਿ ਆਗੂ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img