More

    ਖਾਲਸਾ ਕਾਲਜ ਆਫ਼ ਫਿਜਿਕਲ੍ਹ ਐਜੂਕੈਸਨ ਦੇ ਵਿਦਿਆਂਰਥੀਆਂ ਸਨਮਾਨਿਤ 

    ਅੰਮ੍ਰਿਤਸਰ, 23 ਨਵੰਬਰ (ਗਗਨ) – ਪਿੱਛਲੇ 18 ਸਾਲ ਚ’ 100 ਦੇ ਕਰੀਬ ਕੌਮੀਂ,ਰਾਜ ਅਤੇ ਜ਼ਿਲ੍ਹਾ ਪੱਧਰੀ ਐਥਲੈਟਿਕਸ ਖਿਡਾਰੀ ਪੈਦਾ ਕਰਨ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ 13ਵੀਂ ਇੰਟਰ-ਸਕੂਲ ਐਥਲੈਟਿਕਸ ਚੈਮਪੀਅਨਸ਼ਿੱਪ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਾਲੇ ਖਾਲਸਾ ਕਾਲਜ ਆਫ਼ ਫਿਜਿਕਲ੍ਹ ਐਜੂਕੈਸਨ ਦੇ ਵਿਦਿਆਂਰਥੀਆਂ ਮੁਸਕਾਨ, ਕਾਜਲ, ਨਵਜੋਤ ਕੌਰ, ਸਰਬਜੀਤ ਕੌਰ, ਸਰਬਜੀਤ ਕੌਰ, ਅਜੈਬੀਰ ਸਿੰਘ, ਗੁਰਪ੍ਰੀਤ ਕੌਰ, ਜ਼ਾਹਿਦ, ਨਵਦੀਪ ਸਿੰਘ, ਕੁਲਵਿੰਦਰ ਸਿੰਘ ਅਤੇ ਰੋਹਿਤ ਉਚੇਚੇ ਤੌਰ ਨੂੰ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ l
    ਇਸ ਮੌਂਕੇ ਬਲਜਿੰਦਰ ਸਿੰਘ ਮੱਟੂ, ਕੰਵਲਜੀਤ ਸਿੰਘ, ਜਗਜੀਤ ਸਿੰਘ ਰੰਧਾਵਾ, ਵਰੁਣਦੀਪ ਅਠਵਾਲ,ਵੀਨਾ ਹਰਪ੍ਰੀਤ ਕੌਰ, ਸ਼ਿਵ ਸਿੰਘ, ਦਯਾਲ ਸਿੰਘ,ਅਮਨਪ੍ਰੀਤ ਕੌਰ,ਦਮਨਪ੍ਰੀਤ ਕੌਰ, ਹਰਪ੍ਰੀਤ ਕੌਰ,ਮਨਪ੍ਰੀਤ ਸਿੰਘ, ਅਰਵਿੰਦਰ ਕੌਰ, ਅਰਮਾਨਦੀਪ ਕੌਰ, ਅਰੁਨਪ੍ਰੀਤ ਕੌਰ,ਅਨੁਪ੍ਰੀਤ ਕੌਰ,ਗੁਰਪ੍ਰੀਤ ਕੌਰ,ਨਵਦੀਪ ਕੌਰ,ਮਨਵਿੰਦਰ ਸਿੰਘ, ਨਿਰਮਲ ਸਿੰਘ,ਅਰਮਾਨ ਗਿੱਲ, ਰੁਪਿੰਦਰ ਕੌਰ,ਹਰਪਾਲ ਸਿੰਘ,ਪਲਵਿੰਦਰ ਕੌਰ, ਰਣਦੀਪ ਕੌਰ,ਰਵਨੀਤ, ਜੋਰਡਨ,ਅੰਗਰੇਜ਼ ਸਿੰਘ, ਮੀਨਾਕਸ਼ੀ,ਸਪਨਾ (ਸਾਰੇ ਵੱਖ-ਵੱਖ ਸਕੂਲਾਂ ਦੇ ਖੇਡ ਅਧਿਆਪਕ) ਵਿਸ਼ੇਸ ਤੌਰ ਤੇ ਹਾਜ਼ਿਰ ਸਨ l

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img