22 C
Amritsar
Thursday, March 23, 2023

ਕ ਰੋ ਨਾ ਫੈਲਣ ਬਾਰੇ ਕੈਪਟਨ ਸਾਹਬ ਦੇ ਵੱਖਰੇ ਕਾਨੂੰਨ

Must read

1). ਕ ਰੋ ਨਾ ਵਾਇਰਸ ਹੁਣ ਤੋਂ ਰਾਤ 7 ਤੋਂ ਸਵੇਰੇ 5 ਵਜੇ ਤੱਕ ਤੇ ਸ਼ਨੀਵਾਰ, ਐਤਵਾਰ ਸਭ ਤੋਂ ਵੱਧ ਸਰਗਰਮ ਰਹੇਗਾ।

2). ਕ ਰੋ ਨਾ ਵਾਇਰਸ ਵਿਆਹ, ਸੰਸਕਾਰਾਂ ਦੀਆਂ ਰਸਮਾਂ ਵਿੱਚ ਸ਼ਾਮਲ ਨਹੀਂ ਹੁੰਦਾ ਨਾ ਹੀ ਬਜ਼ਾਰਾਂ ਵਿੱਚ ਬਹੁਤੀ ਖਰੀਦਦਾਰੀ ਕਰਨ ਜਾਂਦਾ ਹੈ ਪਰ ਸਿਆਸੀ ਧਰਨਿਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ ਇਸ ਲਈ ਸਭ ਤਰ੍ਹਾਂ ਦੇ ਸਿਆਸੀ ਇਕੱਠਾਂ ਉਪਰ ਰੋਕਾਂ ਲਾ ਦਿੱਤੀਆਂ ਗਈਆਂ ਹਨ।

3). ਪਹੀਆ ਵਾਹਨਾਂ ਵਿੱਚ ਜਦ ਤੱਕ 3 ਸਵਾਰੀਆਂ ਬੈਠਦੀਆਂ ਨੇ ਉਦੋਂ ਤੱਕ ਠੀਕ ਹੈ ਪਰ ਜਦੋਂ ਹੀ ਚੌਥੀ ਸਵਾਰੀ ਬੈਠਦੀ ਹੈ ਤਾਂ ਕ ਰੋ ਨਾ ਇਸਦਾ ਸਖ਼ਤ ਨੋਟਿਸ ਲੈਂਦਿਆਂ ਸਾਰੇ ਵਾਹਨ ਵਿੱਚ ਫ਼ੈਲ ਜਾਂਦਾ ਹੈ।

- Advertisement -spot_img

More articles

- Advertisement -spot_img

Latest article