More

    ਕੈਬਨਿਟ ਮੰਤਰੀ ਸਰਕਾਰੀਆ ਵਲੋਂ ਪਿੰਡ ਮਾਨਾਵਾਲੇ ਦੇ ਛੱਪੜ ਨੂੰ ਝੀਲ ਬਣਾਉਣ ਦਾ ਉਦਘਾਟਨ

    ਓਠੀਆਂ, 26 ਜੂਨ (ਰਛਪਾਲ ਸਿੰਘ)- ਅੱਜ ਹਲਕਾ ਰਾਜਾਸਾਂਸੀ ਦੇ ਪਿੰਡ ਮਾਨਵਾਲਾ ਵਿਖੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਕੀਤਾ ਗਿਆ ਦੌਰਾ । ਉਨ੍ਹਾਂ ਨੇ ਪਿੰਡ ਦੇ ਛੱਪੜ ਨੂੰ ਨਮੂਨੇ ਦੀ ਝੀਲ ਬਣਾਉਣ ਲਈ ਉਦਘਾਟਨ ਕੀਤਾ ਅਤੇ ਕਿਹਾ ਕਿ ਇਹ ਪੰਜਾਬ ‘ਚ ਪਹਿਲਾਂ ਨਮੂਨੇ ਦਾ ਛੱਪੜ ਝੀਲ ਦੇ ਰੂਪ ਵਿਚ ਬਣੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img