18 C
Amritsar
Wednesday, March 22, 2023

ਕੇਂਦਰੀ ਹਲਕੇ ਵਿੱਚ ਕੋਈ ਵੀ ਨਹੀਂ ਨਜਾਇਜ ਕਬਜਾ ਨਹੀਂ ਰਹਿਣ ਦਿੱਤਾ ਜਾਵੇਗਾ – ਵਧਾਇਕ ਗੁਪਤਾ

Must read

ਪਿੰਡ ਫਤਾਹਪੁਰ ਵਿਖੇ ਸਾਢੇ ਤੇਰਾਂ ਕਿਲੇ ਜਮੀਨ ਤੋਂ ਛਡਾਇਆ ਨਜਾਇਜ ਕਬਜਾ

ਅੰਮ੍ਰਿਤਸਰ, 5 ਮਾਰਚ (ਹਰਪਾਲ ਸਿੰਘ) – ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਨੁੰ ਕਿਸੇ ਵੀ ਤਰ੍ਹਾ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਨਾਂ ਸਬਦਾਂ ਦਾ ਪ੍ਰਗਟਾਵਾ ਅੱਜ ਕੇਂਦਰੀ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਪਿੰਡ ਫਤਾਹਪੁਰ ਵਿਖੇ ਮੰਨੇ ਵਾਲੀ ਸਰਕਾਰ ਦੇ ਦਰਬਾਰ ਨਜ਼ਦੀਕ ਨਗਰ ਨਿਗਮ ਦੀ ਸਾਢੇ ਤੇਰਾਂ ਕਿਲੇ ਜਮੀਨ ਤੋ ਨਜਾਇਜ਼ ਕਬਜ਼ਾ ਛੁਡਾਉਣ ਉਪਰੰਤ ਕੀਤਾ।

ਡਾ. ਗੁਪਤਾ ਨੇ ਕਿਹਾ ਕਿ ਕੇਂਦਰੀ ਹਲਕੇ ਵਿਚ ਸਰਕਾਰੀ ਜ਼ਮੀਨਾਂ ਤੇ ਕੋਈ ਵੀ ਨਜਾਇਜ਼ ਕਾਬਜ਼ਾ ਨਹੀਂ ਰਹਿਣ ਦਿੱਤਾ ਜਾਵੇਗਾ । ਉਨਾਂ ਦਸਿਆ ਕਿ ਇਸ ਜ਼ਮੀਨ ਤੇ ਪਿਛਲੇ 15 ਸਾਲਾ ਤੋ ਨਜਾਇਜ਼ ਕਬਜ਼ਾ ਸੀ ਅਤੇ ਇਸਦਾ ਕੋਈ ਠੇਕਾ ਵੀ ਨਹੀਂ ਸੀ ਦਿੱਤਾ ਜਾ ਰਿਹਾ। ਉਨਾਂ ਕਿਹਾ ਕਿ ਪਿੰਡ ਵਾਲਿਆਂ ਨੇ ਉਨਾਂ ਦੇ ਧਿਆਨ ਵਿਚ ਲਿਆਂਦਾ ਸੀ ਕੇ ਇਸ ਨਗਰ ਨਿਗਮ ਦੀ ਜ਼ਮੀਨ ਤੇ ਨਜਾਇਜ ਕਬਜਾ ਹੈ ਅਤੇ ਉਨਾਂ ਡਬਲਿਯੂ ਐਲ ਓ wlo ਸਰਕਾਰੀ ਰਿਕਾਰਡ ਚੈੱਕ ਕਰਵਾਇਆ ਗਿਆ ਸੀ ਅਤੇ ਇਹ ਜ਼ਮੀਨ ਨਗਰ ਨਿਗਮ ਦੀ ਸੀ ਤੋਂ ਨਜਾਇਜ ਕਬਜਾ ਹਟਾਇਆ ਹੈ।

- Advertisement -spot_img

More articles

- Advertisement -spot_img

Latest article