18 C
Amritsar
Wednesday, March 22, 2023

ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਸਰਗਰਮੀਆਂ ਤੇਜ਼

Must read

ਅੰਮ੍ਰਿਤਸਰ, 6 ਮਾਰਚ (ਬੁਲੰਦ ਅਵਾਜ਼ ਬਿਊਰੋ) – ਅੱਜ ਵਾਰਡ ਨੰਬਰ 2 ਵਿਖੇ ਅਮਨ ਭਨੋਟ ਜੀ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗਰੌਵ ਅਗਰਵਾਲ ਜੀ ਤੇ ਹੋਰ ਸੀਨੀਅਰ ਆਗੂ ਨੇ ਆਉਣ ਵਾਲੇ ਨਗਰ ਨਿਗਮ ਦੇ ਇਲੈਕਸ਼ਨਾਂ ਵਿਚਾਰ ਵਟਾਂਦਰਾ ਕੀਤਾ! ਤੇ ਗੌਰਵ ਅਗਰਵਾਲ ਜੀ ਨੂੰ ਆਪਣਾ ਭਰਪੂਰ ਸਾਥ ਦੇਣ ਦਾ ਆਸ਼ਵਾਸਨ ਦਿੱਤਾ| ਇਸ ਮੌਕੇ ਤੇ ਬਲਜਿੰਦਰ ਸਿੰਘ ਪਨੇਸਰ, ਵਿੱਕੀ ਗੁਮਟਾਲਾ ਜੀ, ਡਾਕਟਰ ਜੋਸ਼ਨ , ਅੰਗਰੇਜ਼ ਢਿੱਲੋਂ, ਦਲਬੀਰ ਸਹੋਤਾ, ਅਸ਼ਵਨੀ ਜੀ, ਗੁਰਦੇਵ ਗਿੱਲ, ਅਮਨ ਭਨੋਟ,ਆਇਰਨ , ਅੰਸ਼ , ਅਰਮਾਨ, ਯੁਵਰਾਜ, ਰਾਹੁਲ ਭਨੋਟ ਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ|

- Advertisement -spot_img

More articles

- Advertisement -spot_img

Latest article