ਕਾਂ ਹੀ ਇੱਕ ਅਜਿਹਾ ਪੰਛੀ ਹੈ ਜਿਹੜਾ ਬਾਜ਼ ਦੇ ਚੁੰਝ ਮਾਰਨ ਦੀ ਹਿੰਮਤ ਕਰਦਾ ਹੈ। ਕਾਂ ਬਾਜ ਦੀ ਪਿੱਠ ‘ਤੇ ਬੈਠ ਕੇ ਬਾਜ ਦੀ ਗਰਦਨ ‘ਤੇ ਚੁੰਝ ਮਾਰਦਾ, ਪਰ ਬਾਜ਼ ਕਾਂ ਨਾਲ ਲੜਨ ਵਿੱਚ ਸਮਾਂ ਬਰਬਾਦ ਨਹੀਂ ਕਰਦਾ ਉਹ ਆਪਣੇ ਖੰਭ ਖੋਲ੍ਹਦਾ ਹੈ ਤੇ ਅਸਮਾਨ ਵਿੱਚ ਉੱਚਾ ਉੱਡਦਾ ਹੈ ਬਾਜ਼ ਐਨੀ ਉਚਾਈ ‘ਤੇ ਪੁੱਜ ਜਾਂਦਾ, ਜਿੱਥੇ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਕਾਂ ਥੱਲੇ ਡਿੱਗ ਪੈਂਦਾ ਹੈ । ਇਸ ਲਈ ਕਾਵਾਂ ਨਾਲ ਲੜਨ ਵਿੱਚ ਸਮਾਂ ਬਰਬਾਦ ਨਾ ਕਰੋ ਆਪਣੀ ਸੋਚ ਨੂੰ ਉੱਚਾ ਬਣਾਉ ਅਤੇ ਉੱਚੀ ਉਡਾਣ ਭਰੋ।
ਕਾਂ ਹੀ ਇੱਕ ਅਜਿਹਾ ਪੰਛੀ ਹੈ ਜਿਹੜਾ ਬਾਜ਼ ਦੇ ਚੁੰਝ ਮਾਰਨ ਦੀ ਹਿੰਮਤ ਕਰਦਾ
