ਕਰੋਨਾ ਬੰਦ ਦੀ ਅਸਲ ਕੀਮਤ

12

ਕਿਉਂਕਿ ਇਹ ਅੰਕੜੇ ਆਮ ਤੌਰ ‘ਤੇ ਬਹੁਤ ਸੀਮਤ ਜਿਹੇ ਸਰੋਤਾਂ ਦੇ ਅਧਾਰ ‘ਤੇ ਇਕੱਠੇ ਕੀਤੇ ਜਾਂਦੇ ਨੇ, ਇਸ ਲਈ ਅਸਲ ਹਾਲਾਤ ਇਸ ਤੋਂ ਵੀ ਕਿਤੇ ਭਿਆਨਕ ਨੇ |

1.5 ਅਰਬ ਬੱਚਿਆਂ ਦਾ ਸਕੂਲ ਛੁੱਟਿਆ
40 ਕਰੋੜ ਹੋਰ ਲੋਕ ਘੋਰ ਗ਼ਰੀਬੀ ਵੱਲ ਧੱਕੇ ਗਏ
36.9 ਕਰੋੜ ਗ਼ਰੀਬ ਲੋਕਾਂ ਨੂੰ ਸਕੂਲਾਂ ਵਿੱਚ ਮਿਲਦੇ ਖਾਣੇ ਦੇ ਰੂਪ ਵਿੱਚ ਰੋਜ਼ਾਨਾ ਖ਼ੁਰਾਕ ਤੋਂ ਵਾਂਝੇ ਹੋਣਾ ਪਿਆ
4.4 ਕਰੋੜ ਹੋਰ ਔਰਤਾਂ ਗਰਭ ਰੋਧਕ ਸਹੂਲਤ ਤੋਂ ਵਾਂਝਿਆਂ ਹੋਈਆਂ
ਹਰ 3 ਮਹੀਨੇ ਦੇ ਬੰਦ ਮਗਰ 1.5 ਕਰੋੜ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵਾਧਾ
ਅਗਲੇ ਇੱਕ ਦਹਾਕੇ ਵਿੱਚ 1.3 ਕਰੋੜ ਵਾਧੂ ਬਾਲ ਵਿਆਹ
30 ਲੱਖ ਅਣਚਾਹੇ ਗਰਭ ਧਾਰਨ
12 ਲੱਖ ਹੋਰ ਬੱਚਿਆਂ ਦੀਆਂ ਸਿਹਤ ਸਹੂਲਤਾਂ ਠੱਪ ਹੋਣ ਕਰਕੇ ਮੌਤਾਂ
1.25 ਲੱਖ ਬੱਚਿਆਂ ਦੇ ਇਸ ਸਾਲ ਬੰਦ ਕਰਕੇ ਫ਼ੈਲੀ ਆਰਥਿਕ ਮੰਦੀ ਕਰਕੇ ਮਾਰੇ ਜਾਣ ਦੀ ਸੰਭਾਵਨਾ

ਕਰੋਨਾ ਬੰਦ ਬਾਰੇ ਤੁਹਾਡਾ ਕੀ ਕਹਿਣਾ ਹੈ ?

ਲਲਕਾਰ ਤੋਂ ਧੰਨਵਾਦ ਸਹਿਤ

Italian Trulli