More

  ਕਬੀਰ ਪਾਰਕ ਵਿਖੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਝੁਗੀ-ਝੌਪੜੀ ਵਾਲਿਆ ਵਲੋ ਬਣਾਏ ਜਾ ਰਹੇ ਨਜਾਇਜ ਪਖਾਨੇ ਬੰਦ ਕਰਾਉਣ ਦੀ ਮੰਗ

  ਅੰਮ੍ਰਿਤਸਰ, 16 ਜੂਨ (ਗਗਨ ਅਜੀਤ ਸਿੰਘ) – ਗੁਰਦੁਆਰਾ ਸਾਧ ਸੰਗਤ ਸੰਤ ਬਾਬਾ ਸ਼ੰਕਰ ਸਿੰਘ ਜੀ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਧਾਨ ਸ: ਸੁਖਵਿੰਦਰ ਸਿੰਘ ਬਰਾੜ ਨੇ ਜਾਰੀ ਪ੍ਰੈਸ ਬਿਆਨ ਰਾਹੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਝੁੱਗੀ ਝੌਪੜੀ ਵਿੱਚ ਰਹਿ ਲੋਕਾਂ ਵਲੋ ਰਾਤ ਸਮੇ ਗੁਰਦੁਆਰਾ ਸਾਹਿਬ ਦੇ ਪਖਾਨਿਆ ਨਾਲ ਜਾਂਦੀ ਲਾਈਨ ਤੋੜ ਕੇ ਆਪਣੀਆ ਝੁੱਗੀਆ ਵਿੱਚ ਬਣਾਈਆ ਜਾ ਰਹੀਆ ਲੈਟਰੀਨਾਂ ਦਾ ਮਲ ਮੂਤਰ ਪਾਉਣ ਦੀ ਨਿੰਦਾ ਕਰਦਿਆ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਹੈ, ਉਨਾਂ ਨੂੰ ਅਜਿਹਾ ਕੰਮ ਕਰਨ ਤੋ ਰੋਕਿਆ ਜਾਏ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img