ਵਿਦੇਸ਼ਕਨੇਡਾ ਦੇ ਸਰੀ ਸ਼ਹਿਰ ‘ਚ ਮੀਂਹ ਪੈਣ ਤੇ ਅਚਾਨਕ ਅਸਮਾਨ ਦਾ ਰੰਗ ਹੋਇਆ ਗੁਲਾਨਾਰੀ by Bulandh-Awaaz Sep 30, 2021 0 Comment ਕਾਦਰ ਦੀ ਕੁਦਰਤ ਕਮਾਲ!ਸਰੀ, 30 ਸਤੰਬਰ (ਬੁਲੰਦ ਆਵਾਜ ਬਿਊਰੋ) – ਸਰੀ ਸ਼ਹਿਰ ‘ਚ ਅੱਜ ਸ਼ਾਮ ਮੀਂਹ ਪੈ ਰਿਹਾ ਤੇ ਅਸਮਾਨ ਦਾ ਰੰਗ ਅਚਾਨਕ ਗੁਲਾਨਾਰੀ (Magenta) ਜਿਹਾ ਹੋ ਗਿਆ।