Advertisements
IndiaLast Updated: Loading...
Total Cases0
New Cases0
Total Deaths0
Total Recovered0
Active Cases0

Breaking News :

ਰੱਬੀ ਰੂਹ ਹਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਵਾਲੇ ਵਾਲੇ

ਪੰਜਾਬ ‘ਚ ਡਰਾਈਵਿੰਗ ਟੈਸਟ 1 ਜੂਨ ਤੋਂ ਸ਼ੁਰੂ

ਅੰਮ੍ਰਿਤਸਰ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ

26 ਮਈ ਨੂੰ ਜ਼ਿਲ੍ਹਾ ਤਰਨ ਤਾਰਨ ਦੀਆਂ ਸਾਰੀਆਂ ਦੁਕਾਨਾਂ/ਬਜ਼ਾਰਾਂ/ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ

1 ਵਜੇ ਤੋ 5 ਵਜੇ ਤੱਕ ਬਾਹਰ ਨਾ ਨਿਕਲੋ!ਮੌਸਮ ਵਿਭਾਗ ਦੀ ਚੇਤਾਵਨੀ

ਰਾਹਤ ਦੀ ਖ਼ਬਰ! ਪੰਜਾਬ ਦੇ ਪੰਜ ਜ਼ਿਲ੍ਹਿਆਂ ‘ਚੋ ਕੋਰੋਨਾ ਦਾ ਸਫਾਇਆ

ਸੀ.ਐਮ.ਸਿਟੀ ਵਿਖੇ ਆਏ ਨਵੇਂ 4 ਕੋਰੋਨਾ ਪਾਜ਼ੀਟਿਵ ਮਾਮਲੇ

ਪੱਤਰਕਾਰ ਦੀ ਕੁੱਟਮਾਰ: ਦੋ ਥਾਣੇਦਾਰ ਮੁਅੱਤਲ, ਨਿਆਂਇਕ ਜਾਂਚ ਦੇ ਹੁਕਮ

ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਵਿਦਿਆਰਥੀਆਂ ਤੋਂ ਲੈ ਸਕਣਗੇ ਨੂੰ 70% ਫੀਸ

ਚੰਦ ਲਾਈਕਾਂ ਤੇ ਕਾਮੈਂਟਾਂ ਦੀ ਖਾਤਿਰ ਇਜ਼ਤ ਨੂੰ ਛਿੱਕੇ ਤੇ ਟੰਗ ਅੰਗ ਪ੍ਰਦਰਸ਼ਨ ਕਰਦੀਆਂ ਹਨ

June 2, 2020

ਕਣਕ ਦੇ ਭੰਡਾਰ ਖੋਲੇ ਕੇਂਦਰ ਅਤੇ ਸੂਬਾ ਸਰਕਾਰ 10 ਕਿਲੋ ਆਟਾ 50 ਜਾਂ 60 ਰੁਪਏ ਦਾ ਮਿਲੇ : ਬੀਬੀ ਗੁਰਜੀਤ ਕੌਰ ਖਾਲਸਾ

ਅੰਮ੍ਰਿਤਸਰ, 25 ਮਾਰਚ (ਰਛਪਾਲ ਸਿੰਘ ) – ਕੋਰੋਨਾ ਵਾਇਰਸ ਦੀ ਆੜ ਵਿਚ ਦੁਕਾਨਾਂ ਤੇ ਮਹਿੰਗੇ ਭਾਅ ਦਾ ਆਟਾ ਵਿੱਕ ਰਿਹਾ ਹੈ। 14 ਐਪ੍ਰਲ ਤੱਕ “ਲਾਕ ਡਾਊਨ” ਦੇ ਆਦੇਸ਼ ਹੋਣ ਕਾਰਨ ਕਾਫੀ ਸਰਮਾਏਦਾਰਾਂ ਨੇ ਆਟਾ ਆਪਣੇ ਘਰ

ਸਟੋਰ ਕਰ ਲਿਆ ਹੈ ਅਤੇ ਮਜ਼ਦੂਰ ਵਰਗ ਅਤੇ ਆਮ ਲੋਕ ਖਰੀਦਣ ਤੋਂ ਅਸਮਰਥ ਹਨ। ਗਰੀਬ ਵਰਗ ਰੋਟੀ ਖਾਣ ਤੋਂ ਮੌਹਤਾਜ ਬੈਠਾ ਹੈ।

                          ਉਪਰੋਕਤ ਵਿਚਾਰ ਉੱਘੀ ਸਮਾਜ ਸੇਵਿਕਾ ਬੀਬੀ ਗੁਰਜੀਤ ਕੌਰ ਖਾਲਸਾ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਪ੍ਰਗਟ ਕੀਤੇ। ਬੀਬੀ ਖਾਲਸਾ ਨੇ ਇਸ ਕੇਂਦਰ ਅਤੇ

ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਅਤੇ ਸੂਬਾ ਸਰਕਾਰਾਂ ਕੋਲ ਕਣਕ ਦਾ ਕਾਫੀ ਭੰਡਾਰ ਹੈ, ਜੋ ਅਜਿਹੇ ਗੰਭੀਰ ਹਾਲਾਤਾਂ ਲਈ ਸੰਭਾਲਿਆ ਹੁੰਦਾ ਹੈ। ਜੇਕਰ ਔਖੀ ਵੇਲੇ ਇਹ

ਕਣਕ ਦੇ ਭੰਡਾਰ ਲੋਕਾਂ ਲਈ ਨਾ ਖੋਲੇ ਗਏ ਤਾਂ “ਕੋਰੋਨਾ” ਦੀ ਚਪੇਟ ਤੋਂ ਬਚਦੇ ਲੋਕ ਕਿਤੇ ਭੁੱਖ ਮਰੀ ਦਾ ਸ਼ਿਕਾਰ ਨਾ ਹੋ ਜਾਣ ਕਿਉਂਕਿ ਲੋਕਾਂ ਤੱਕ ਖਾਣ-ਪੀਣ ਲਈ ਸਰਕਾਰ ਵੱਲੋਂ ਕੋਈ

ਰਾਹਤ ਸਮੱਗਰੀ ਨਹੀਂ ਪਹੁੰਚਾਈ ਜਾ ਰਹੀ । ਬੀਬੀ ਖਾਲਸਾ ਨੇ ਮੰਗਕੀਤੀ ਕਿ ਦੇਸ਼ ਅਤੇ ਸਮੂਹ ਸੂਬੇ ਦੀਆਂ ਆਟਾ ਮਿੱਲਾਂ ਨੂੰ ਤੁਰੰਤ ਕਣਕ ਦੀ ਸਪਲਾਈ ਜਾਰੀ ਕਰਕੇ ਕਰੀਬ 50-

60 ਰੁਪਏ ਦੇ ਹਿਸਾਬ ਨਾਲ ਆਮ ਜਨਤਾ ਨੂੰ 10 ਕਿਲੋ ਆਟਾ ਦੇਣ ਆਦੇਸ਼ ਦਿੱਤੇ ਜਾਣ। ਇਹ ਆਟਾ ਹਲਕਾ ਵਿਧਾਇਕਾਂ ਅਤੇ ਵਾਰਡ ਕੌਂਸਲਰਾਂ ਰਾਹੀਂ ਵੰਡਿਆ ਜਾਵੇ ਤਾਂ ਜੋ ਮਜ਼ਦੂਰ

ਵਰਗ ਵੀ ਆਪਣੀ ਲੋੜ ਅਨੁਸਾਰ ਆਟਾ ਖਰੀਦ ਕੇ ਪਰਿਵਾਰ ਭਾਲ ਸਕਣ। ਉਨਾਂ ਮੁਹੱਲੇ ਵਿਚ ਆਟਾ ਚੱਕੀਆਂ ਨੂੰ ਬਿੰਨਾਂ ਕਿਸੇ ਰੋਕ ਟੋਕ ਦੇ ਚਲਾਉਣ ਅਤੇ ਸਸਤੇ ਭਾਅ ਦੀ ਕਣਕ

ਜਾਰੀ ਕਰਨ ਦੇ ਹੁਕਮ ਦੇਣ ਤਾਂ ਜੋ ਲੋਕ ਸਸਤੇ ਆਟੇ ਦੀ ਖਰੀਦ ਕਰ ਸਕਣ।

0 Reviews

Write a Review

Advertisements

bulandhadmin

Read Previous

ਕੋਰੋਨਾਵਾਇਰਸ ਨਾਲ ਇਟਲੀ ‘ਚ ਹੋਰ 743 ਲੋਕਾਂ ਦੀ ਮੌਤ, ਵਿਸ਼ਵ ਭਰ ‘ਚ ਮ੍ਰਿਤਕਾਂ ਦੀ ਗਿਣਤੀ 18000 ਤੋਂ ਪਾਰ….

Read Next

ਕੋਰੋਨਾ ਵਾਇਰਸ ਦੇ ਚਲਦਿਆਂ ਸੰਨੀ ਦਿਉਲ ਵੱਲੋਂ 50 ਲੱਖ ਰੁਪਏ ਜਾਰੀ…

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

%d bloggers like this: