ਅੰਮ੍ਰਿਤਸਰ, 23 ਜੂਨ (ਗਗਨ ਅਜੀਤ ਸਿੰਘ) – ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ (ਆਈ.ਟੀ)ਦੇ ਆਗੂਆਂ ਜਿੰਨਾ ‘ਚ ਸਰਵ ਸ੍ਰੀ ਦਵਿੰਦਰ ਸਿੰਘ ਬਾਜਵਾ ਪ੍ਰਧਾਨ ਆਈ.ਵਿੰਗ , ਰਣਜੀਤ ਸਿੰਘ ਰਾਣਾ ਪ੍ਰਧਾਨ ਡਿਪੂ ਹੋਲਡਰਜ, ਨਿਸ਼ਾਨ ਸਿੰਘ ਬਜਾਵਾ ਅਤੇ ਸਤਨਾਮ ਸਿੰਘ ਟਿੱਕਾ ਆਦਿ ਨੇ ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਨਵੇ ਆਏ ਐਸ.ਐਸ.ਪੀ ਸ੍ਰੀ ਗੁਲਨੀਤ ਸਿੰਘ ਖੁਰਾਣਾ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਗੁਲਦਸਤਾ ਭੇਟ ਕਰਕੇ ਜੀ ਆਇਆ ਆਖਿਆ ਉਥੇ ਇਲਾਕੇ ਦੀਆਂ ਮੁਸ਼ਕਿਲਾਂ ਉਨਾਂ ਦੇ ਧਿਆਨ ਵਿੱਚ ਲਿਆ ਕੇ ਨਸ਼ਿਆ ਤੇ ਹੋਰ ਜੁਰਮਾਂ ਦਾ ਖਾਤਮਾ ਕਰਨ ‘ਚ ਹਰ ਤਰਾਂ ਦਾ ਸੰਭਵ ਸਹਿਯੋਗ ਦੇਣ ਦਾ ਵਿਸ਼ਵਾਸ ਦੁਆਇਆ ।
ਐਸ.ਐਸ.ਪੀ ਦਿਹਾਤੀ ਨੂੰ ਸ਼ੌ੍ਮਣੀ ਅਕਾਲੀ ਦਲ ਆਈ.ਟੀ ਵਿੰਗ ਦੇ ਆਗੂਆਂ ਨੇ ਕੀਤਾ ਸਨਮਾਨਿਤ
