More

  ਐਲੀਮੈਂਟਰੀ ਟੀਚਰ ਯੂਨੀਅਨ ਦੇ ਯਤਨਾਂ ਸਦਕਾ ਅੰਮ੍ਰਿਤਸਰ ਵਿੱਚ ਹੈੱਡਟੀਚਰ ਦੇ ਆਰਡਰ ਹੋਏ ਜਾਰੀ

  ਐਲੀਮੈਂਟਰੀ ਟੀਚਰਜ ਯੂਨੀਅਨ ਵਲੋ ਪ੍ਰਮੋਟ ਹੋਏ ਹੈੱਡਟੀਚਰ ਨੂੰ ਦਿੱਤੀਆਂ ਵਧਾਈਆਂ

  ਅੰਮ੍ਰਿਤਸਰ, 21 ਦਸੰਬਰ (ਗਗਨ) – ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਿਤ ਈਟੀਟੀ ਅਧਿਆਪਕ ਜੋ ਪਿਛਲੇ ਕਾਫੀ ਸਮੇਂ ਤੋਂ ਹੈੱਡਟੀਚਰ ਦੀਆਂ ਤਰੱਕੀਆਂ ਦੀ ਉਡੀਕ ਕਰ ਰਹੇ ਸਨ ਤੇ ਉਨ੍ਹਾਂ ਦੀਆਂ ਬਤੌਰ ਹੈੱਡਟੀਚਰ ਹੋਣ ਤੇ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ ਦੇ ਸੂਬਾ ਕਨਵੀਨਰ ਹਰਜਿੰਦਰਪਾਲ ਸਿੰਘ ਸਠਿਆਲਾ ਮਨਜੀਤ ਸਿੰਘ ਬਾਠ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਵੇਰਕਾ ਸ਼ੁਰੇਸ਼ ਕੁਮਾਰ ਖੁੱਲਰ ਅਤੇ ਸਮੁੱਚੀ ਟੀਮ ਨੇ ਦਿੱਤੀ ਵਧਾਈ। ਐਲੀਮੈਂਟਰੀ ਟੀਚਰਜ ਯੂਨੀਅਨ ਵੱਲੋ ਪਿਛਲੇ ਚਾਰ ਸਾਲਾਂ ਦੌਰਾਨ ਕੀਤੀਆਂ ਗਈਆਂ ਵੱਡੀਆਂ ਕੋਸ਼ਿਸ਼ਾਂ ਸਦਕਾ ਭਲਾਈ ਵਿਭਾਗ ਵਿਭਾਗ ਚੰਡੀਗਡ਼੍ਹ ਪਾਸੋਂ ਹੈੱਡ ਟੀਚਰਾਂ ਸੈਂਟਰ ਹੈੱਡ ਟੀਚਰਾਂ ਦੇ ਰੋਸਟਰ ਰੋਸ ਰਜਿਸਟਰਾਂ ਨੂੰ ਪਰਵਾਨਗੀ ਦੁਵਾਉਣ ਲਈ ਵੱਡੇ ਯਤਨ ਕੀਤੇ ਸਨ ਜਿਸ ਸਦਕਾ ਪ੍ਰਵਾਨਗੀ ਮਿਲੀ ਸੀ ਤੇ ਐਲੀਮੈਂਟਰੀ ਅਧਿਆਪਕਾਂ ਦੇ ਸਂਘਰਸ਼ ਨਾਲ ਅੰਮ੍ਰਿਤਸਰ ਜਿਲ੍ਹੇ ਅੰਦਰ ਪ੍ਰਮੋਸ਼ਨਾ ਦਾ ਰਸਤਾ ਖੁੱਲਿਆ।2016 ਤੋਂ ਪ੍ਰਮੋਸ਼ਨ ਦੀ ਉਡੀਕ ਕਰ ਰਹੇ ਅਧਿਆਪਕਾਂ ਦੇ ਅੱਜ ਹੀ ਬਤੌਰ ਹੈੱਡਟੀਚਰ ਦੇ ਆਰਡਰਾਂ ਦੀ ਲਿਸਟ ਹੋਵੇਗੀ ਜਾਰ ਇਹਨਾਂ ਸਭ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦੇ ਹਾਜਰ ਹੋਣ ਉਪਰੰਤ ਡੀਬਾਰ ਹੋਣ ਵਾਲੇ ਹੈਡ ਟੀਚਰਜ /ਸੈਟਰ ਹੈਡ ਟੀਚਰਜ ਦੀਆਂ ਵੱਡੇ ਪੱਧਰ ਤੇ ਖਾਲੀ ਹੋਣ ਵਾਲੀਆ ਪੋਸਟਾਂ ਲਈ ਅਗਲੇ ਪ੍ਰਮੋਟ ਹੋਣ ਵਾਲੇ ਅਧਿਆਪਕ ਆਪਣੀ ਤਿਆਰੀ ਰੱਖਣ ਤਾ ਜੋ ਚੋਣ ਜਾਬਤੇ ਤੋਂ ਪਹਿਲਾਂ ਪਹਿਲਾਂ ਸਾਰੀਆਂ ਪ੍ਰਮੋਸ਼ਨਾਂ ਕਰਾਈਆ ਜਾ ਸਕਣ।

  ਈ ਟੀ ਯੂ ਦੇ ਸੂਬਾ ਕਨਵੀਨਰ ਹਰਜਿੰਦਰਪਾਲ ਸਿੰਘ ਸਠਿਆਲਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ ਮਨਜੀਤ ਸਿੰਘ ਬਾਠ ਮਨਜੀਤ ਸਿੰਘ ਔਲਖ ਦੋਨੋਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਿਲ੍ਹਾ ਪ੍ਰਧਾਨ ਮੋਹਨਜੀਤ ਸਿੰਘ ਵੇਰਕਾ ਜਨਰਲ ਸਕੱਤਰ ਸੁਰੇਸ਼ ਕੁਮਾਰ ਖੁੱਲਰ ਹਰਮਨਦੀਪ ਸਿੰਘ ਛੀਨਾਂ,ਮਨਜੀਤ ਸਿੰਘ ਮੂਧਲ,ਬਲਾਕ ਪ੍ਰਧਾਨ ਸੁਖਚੈਨ ਸਿੰਘ ਬੱਲ,ਪਰਮਵੀਰ ਸਿੰਘ ਵੇਰਕਾ, ਅਮਰਿੰਦਰ ਸਿੰਘ ਫਤਹਿਗੜ੍ਹ ਸ਼ੁਕਰਚੱਕ,ਜਗਦੀਸ਼ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ, ਸੁਰੇਸ਼ ਕੁਮਾਰ ਖੁੱਲਰ ਜਨਰਲ ਸਕੱਤਰ ਜ਼ਿਲ੍ਹਾ, ਰਾਕੇਸ਼ ਕੁਮਾਰ ਵੇਰਕਾ ਖਜ਼ਾਨਚੀ ਜ਼ਿਲ੍ਹਾ, ਜਸਮੀਤ ਸਿੰਘ ਰੋਖੇ , ਸੁਰਿੰਦਰ ਸਿੰਘ ਸੋਢੀ ਬ੍ਰਿਜ਼ਨੇਵ ਸਿੰਘ ਢਿੱਲੋਂ,ਗੁਰਚਰਨ ਸਿੰਘ ਮੁਹਾਵਾ, ਜਸਮੀਤ ਸਿੰਘ ਰੋਖੇ, ਹਰਮਨਦੀਪ ਸਿੰਘ ਛੀਨਾ,ਸੁਖਜੀਤ ਸਿੰਘ ਭਕਨਾ (ਸਾਰੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ (,ਸੁਖਚੈਨ ਸਿੰਘ ਬੱਲ ਬਲਾਕ ਪ੍ਰਧਾਨ ਅੰਮ੍ਰਿਤਸਰ 2 , ਚਰਨਜੀਵ ਕੁਮਾਰ ਬਲਾਕ ਪ੍ਰਧਾਨ ਅਜਨਾਲਾ-1 ਵਰਿੰਦਰ ਕੁਮਾਰ ਅਵਾਨ ਬਲਾਕ ਪ੍ਰਧਾਨ ਅਜਨਾਲਾ -2, ਬਲਜੀਤ ਸਿੰਘ ਚੁਗਾਵਾਂ, ਪਰਦੀਪ ਸਿੰਘ ਹੇਰ ਦਿਲਰਾਜ ਸਿੰਘ ਬਲਾਕ ਪ੍ਰਧਾਨ -1, ਵਿਜੇ ਸਿੰਘ ਮਾਨ ,ਵਿਜੈ ਕੁਮਾਰ ਭਗਤ , ਦਵਿੰਦਰ ਕੁਮਾਰ ਹਰਦੋ ਰਤਨ,ਮਨਦੀਪ ਸਿੰਘ ਬੋਪਾਰਾਏ , ਜਤਿੰਦਰ ਸਿੰਘ ਲਾਵੇ, ਜਸਪਾਲ ਸਿੰਘ ਘਰਿੰਡਾ,ਧਰਮਿੰਦਰ ਸਿੰਘ ਚੋਗਾਵਾ,ਗਗਨਦੀਪ ਸਿੰਘ ਝੰਜੋਟੀ ਸੋਹਣ ਸਿੰਘ ਪੰਡੋਰੀ, ਨਰਿੰਦਰ ਸਿੰਘ ਖਿਆਲਾ, ਮਨਮੋਹਨ ਸਿੰਘ ਵੱਲਾ, ਹਰਪ੍ਰੀਤ ਸਿੰਘ ਸੋਹੀ,ਯਾਦਵਿੰਦਰ ਸਿੰਘ ਯਾਦੂ, ਯਾਦਵਿੰਦਰ ਸਿੰਘ ਸੰਧੂ,ਸੰਦੀਪ ਸ਼ਰਮਾ ਅਜਨਾਲਾ,ਵਰਿੰਦਰ ਸਿੰਘ,ਬਿਲਾਵਰ ਸਿੰਘ, ਮਨਮੋਹਨ ਸਿੰਘ ਵੇਰਕਾ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਮੱਖਣ ਵਿੰਡੀ, ਤਰਸੇਮ ਸਿੰਘ ਲਦੇਹ ,ਪਰਮਿੰਦਰ ਸਿੰਘ, ਮਨਜੀਤ ਸਿੰਘ ਵੇਰਕਾ, ਮਨਜੀਤ ਸਿੰਘ ਸੋਹੀਆਂ, ਸੰਜੇ ਸੋਹਲ, ਚਮਕੌਰ ਸਿੰਘ ਜਹਾਂਗੀਰ, ਪਵਿੱਤਰ ਪ੍ਰੀਤ ਸਿੰਘ ਗੋਲਡੀ, ਜੋਗਾ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ ਛੀਨਾ, ਹਰਜੀਤ ਸਿੰਘ ਥੋਥੀਆ ਹਰਵਿੰਦਰ ਸਿੰਘ ਬੱਲਸਰਾਂ ਦਲਾਵਰ ਸਿੰਘ ਡੇਅਰੀਵਾਲ , ਗੁਰਿੰਦਰ ਸਿੰਘ ਥੋਥੀਆਂ, ਸੁਰਿੰਦਰ ਸਿੰਘ ਹੈਡ ਟੀਚਰ ਗਗਨਦੀਪ ਸਿੰਘ ਹੈੱਡ ਟੀਚਰ, ਜਰਨੈਲ ਸਿੰਘ ਖਾਨਪੁਰ ਹੈੱਡਟੀਚਰ, ਬਲਜਿੰਦਰ ਸਿੰਘ ਬੁੱਟਰ, ਹਰਮਨ ਸਿੰਘ ਠੱਠੀਆਂ, ਸ਼ਾਮ ਲਾਲ ਬਲਸਰਾਂ , ਜਗਦੇਵ ਸਿੰਘ ਬੱਲਸਰਾਂ , ਰਾਜਿੰਦਰ ਸਿੰਘ ਬੁਤਾਲਾ, ਕੰਵਲਜੀਤ ਸਿੰਘ ਬਾਬਾ, ਰਾਮ ਸਿੰਘ ਝੀਤਾ ਆਦਿ ਹਾਜ਼ਰ ਸਨ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img